|
|
|
|
Siehst du dort den Turm?
|
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ?
|
|
|
Siehst du dort den Berg?
|
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ?
|
|
|
Siehst du dort das Dorf?
|
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ?
|
|
|
|
|
|
Siehst du dort den Fluss?
|
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ?
|
|
|
Siehst du dort die Brücke?
|
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ?
|
|
|
Siehst du dort den See?
|
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ?
|
|
|
|
|
|
Der Vogel da gefällt mir.
|
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ।
|
|
|
Der Baum da gefällt mir.
|
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ।
|
|
|
Der Stein hier gefällt mir.
|
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ।
|
|
|
|
|
|
Der Park da gefällt mir.
|
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ।
|
|
|
Der Garten da gefällt mir.
|
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ।
|
|
|
Die Blume hier gefällt mir.
|
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ।
|
|
|
|
|
|
Ich finde das hübsch.
|
ਮੈਨੂੰ ਉਹ ਚੰਗਾ ਲੱਗਦਾ ਹੈ।
|
|
|
Ich finde das interessant.
|
ਮੈਨੂੰ ਉਹ ਦਿਲਚਸਪ ਲੱਗਦਾ ਹੈ।
|
|
|
Ich finde das wunderschön.
|
ਮੈਨੂੰ ਉਹ ਸੋਹਣਾ ਲੱਗਦਾ ਹੈ।
|
|
|
|
|
|
Ich finde das hässlich.
|
ਮੈਨੂੰ ਉਹ ਕਰੂਪ ਲੱਗਦਾ ਹੈ।
|
|
|
Ich finde das langweilig.
|
ਮੈਨੂੰ ਉਹ ਨੀਰਸ ਲੱਗਦਾ ਹੈ।
|
|
|
Ich finde das furchtbar.
|
ਮੈਨੂੰ ਉਹ ਖਰਾਬ ਲੱਗਦਾ ਹੈ।
|
|
|
|
|
|