Lære sprog online
previous page  up Indholdsfortegnelse  next page  | Free download MP3:  ALL  91-100  | Free Android app | Free iPhone app

Home  >   50sprog   >   dansk   >   punjabi   >   Indholdsfortegnelse


98 [otteoghalvfems]

Dobbelte konjunktioner

 


98 [ਅਠਾਨਵੇਂ]

ਦੋਹਰੇ ਸਮੁੱਚਬੋਧਕ

 

 
Rejsen var ganske vist dejlig, men for anstrengende.
ਯਾਤਰਾ ਚੰਗੀ ਰਹੀ, ਪਰ ਬਹੁਤ ਥਕਾਣ ਵਾਲੀ।
yātarā cagī rahī, para bahuta thakāṇa vālī.
Toget kom ganske vist til tiden, men det var for fyldt.
ਟ੍ਰੇਨ ਸਮੇਂ ਤੇ ਸੀ, ਪਰ ਇੱਕਦਮ ਭਰੀ ਹੋਈ ਸੀ।
Ṭrēna samēṁ tē sī, para ikadama bharī hō'ī sī.
Hotellet var ganske vist hyggeligt men for dyrt.
ਹੋਟਲ ਆਰਾਮਦਾਇਕ ਸੀ, ਪਰ ਬਹੁਤ ਮਹਿੰਗਾ।
Hōṭala ārāmadā'ika sī, para bahuta mahigā.
 
 
 
 
Han tager enten bussen eller toget.
ਉਹ ਜਾਂ ਤਾਂ ਬੱਸ ਲਵੇਗਾ ਜਾਂ ਟ੍ਰੇਨ।
Uha jāṁ tāṁ basa lavēgā jāṁ ṭrēna.
Han kommer enten i aften eller i morgen tidlig.
ਉਹ ਜਾਂ ਤਾਂ ਅੱਜ ਸ਼ਾਮ ਨੂੰ ਆਏਗਾ ਜਾ ਕੱਲ੍ਹ ਸਵੇਰੇ।
Uha jāṁ tāṁ aja śāma nū ā'ēgā jā kal'ha savērē.
Han bor enten hos os eller på hotel.
ਉਹ ਜਾਂ ਤਾਂ ਸਾਡੇ ਨਾਲ ਠਹਿਰੇਗਾ ਜਾਂ ਹੋਟਲ ਵਿੱਚ।
Uha jāṁ tāṁ sāḍē nāla ṭhahirēgā jāṁ hōṭala vica.
 
 
 
 
Hun taler både spansk og engelsk.
ਉਹ ਸਪੇਨੀ ਅਤੇ ਅੰਗਰੇਜ਼ੀ ਦੋਵੇਂ ਹੀ ਬੋਲ ਸਕਦੀ ਹੈ।
Uha sapēnī atē agarēzī dōvēṁ hī bōla sakadī hai.
Hun har boet både i Madrid og i London.
ਉਹ ਮੈਡ੍ਰਿਡ ਅਤੇ ਲੰਦਨ ਦੋਨਾਂ ਵਿੱਚ ਰਹੀ ਹੈ।
Uha maiḍriḍa atē ladana dōnāṁ vica rahī hai.
Hun kender både Spanien og England.
ਉਸਨੂੰ ਸਪੇਨ ਅਤੇ ਇੰਗਲੈਂਡ ਦੋਵੇਂ ਹੀ ਪਤਾ ਹਨ।
Usanū sapēna atē igalaiṇḍa dōvēṁ hī patā hana.
 
 
 
 
Han er ikke bare dum men også doven.
ਉਹ ਸਿਰਫ ਮੂਰਖ ਹੀ ਨਹੀਂ ਆਲਸੀ ਵੀ ਹੈ।
Uha sirapha mūrakha hī nahīṁ ālasī vī hai.
Hun er ikke bare smuk men også intelligent.
ੳਹ ਕੇਵਲ ਸੁੰਦਰ ਹੀ ਨਹੀਂ, ਬੁੱਧੀਮਾਨ ਵੀ ਹੈ।
Ha kēvala sudara hī nahīṁ, budhīmāna vī hai.
Hun taler ikke bare tysk men også fransk.
ਉਹ ਕੇਵਲ ਜਰਮਨ ਹੀ ਨਹੀਂ, ਫਰਾਂਸੀਸੀ ਵੀ ਬੋਲਦੀ ਹੈ।
Uha kēvala jaramana hī nahīṁ, pharānsīsī vī bōladī hai.
 
 
 
 
Jeg kan hverken spille klaver eller guitar.
ਨਾ ਮੈਂ ਪਿਆਨੋ ਵਜਾ ਸਕਦਾ ਹਾਂ ਨਾ ਗਿਟਾਰ।
Nā maiṁ pi'ānō vajā sakadā hāṁ nā giṭāra.
Jeg kan hverken danse vals eller samba.
ਨਾ ਮੈਂ ਵਾਲਜ਼ ਨੱਚ ਸਕਦਾ ਹਾਂ ਨਾ ਸਾਂਬਾ।
Nā maiṁ vālaza naca sakadā hāṁ nā sāmbā.
Jeg kan hverken lide opera eller ballet.
ਨਾ ਮੈਨੂੰ ਓਪੇਰਾ ਚੰਗਾ ਲੱਗਦਾ ਹੈ ਅਤੇ ਨਾ ਹੀ ਬੈਲੇ।
Nā mainū ōpērā cagā lagadā hai atē nā hī bailē.
 
 
 
 
Jo hurtigere du arbejder, jo tidligere er du færdig.
ਤੁਸੀਂ ਜਿੰਨੀ ਜਲਦੀ ਕੰਮ ਕਰੋਗੇ,ਉਨਾਂ ਹੀ ਜਲਦੀ ਤੁਸੀਂ ਪੂਰਾ ਕਰ ਸਕੋਗੇ।
Tusīṁ jinī jaladī kama karōgē,unāṁ hī jaladī tusīṁ pūrā kara sakōgē.
Jo tidligere du kommer, jo tidligere kan du gå.
ਤੁਸੀਂ ਜਿੰਨਾ ਜਲਦੀ ਆਓਗੇ, ਓਨੀ ਹੀ ਜਲਦੀ ਤੁਸੀਂ ਜਾ ਸਕੋਗੇ।
Tusīṁ jinā jaladī ā'ōgē, ōnī hī jaladī tusīṁ jā sakōgē.
Jo ældre man bliver, jo mere bekvem bliver man.
ਕੋਈ ਜਿੰਨਾ ਉਮਰ ਵਿੱਚ ਵਧਦਾ ਹੈ,ਓਨਾ ਹੀ ਉਹ ਆਰਾਮ – ਪਸੰਦ ਹੋ ਜਾਂਦਾ ਹੈ।
Kō'ī jinā umara vica vadhadā hai,ōnā hī uha ārāma – pasada hō jāndā hai.
 
 
 
 
 

previous page  up Indholdsfortegnelse  next page  | Free download MP3:  ALL  91-100  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere