Lære sprog online
previous page  up Indholdsfortegnelse  next page  | Free download MP3:  ALL  91-100  | Free Android app | Free iPhone app

Home  >   50sprog   >   dansk   >   punjabi   >   Indholdsfortegnelse


94 [fireoghalvfems]

Konjunktioner 1

 


94 [ਚੁਰਾਨਵੇਂ]

ਸਮੁੱਚਬੋਧਕ 1

 

 
Vent, til regnen holder op.
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ।
ṭhahirō, jadōṁ taka bāriśa nahīṁ rukadī.
Vent, til jeg er færdig.
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ।
Ṭhahirō jadōṁ taka mērā pūrā nahīṁ hudā.
Vent, til han kommer tilbage.
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ।
Ṭhahirō,jadōṁ taka uha vāpasa nahīṁ ā'undā.
 
 
 
 
Jeg venter, til mit hår er tørt.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ।
Maiṁ rukāṅgā/ rukāṅgī jadōṁ taka mērē vāla suka nahīṁ jāndē.
Jeg venter, til filmen er forbi.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ।
Jadōṁ taka philama khatama nahīṁ hō jāndī maiṁ rukāṅgā/ rukāṅgī.
Jeg venter, til lyset skifter til grønt.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ।
Jadōṁ taka harī batī nahīṁ hō jāndī maiṁ rukāṅgā/ rukāṅgī.
 
 
 
 
Hvornår rejser du på ferie?
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ?
Tusīṁ chuṭī'āṁ vica kithē jā rahē hō?
Allerede før sommerferien?
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ?
Garamī dī'āṁ chuṭī'āṁ tōṁ pahilāṁ?
Ja, allerede før sommerferien begynder.
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ।
Hāṁ, garamī dī'āṁ chuṭī'āṁ śurū hōṇa tōṁ pahilāṁ.
 
 
 
 
Reparer taget, før vinteren begynder.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ।
Saradī śurū hōṇa tōṁ pahilāṁ chata ṭhīka karō.
Vask dine hænder, før du sætter dig til bords.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ।
Mēza tē baiṭhaṇa tōṁ pahilāṁ āpaṇē hatha dhō lavō.
Luk vinduet, før du går ud.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ।
Tusīṁ bāhara jāṇa tōṁ pahilāṁ khiṛakī bada karō.
 
 
 
 
Hvornår kommer du hjem?
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ?
Tusīṁ vāpasa ghara kadōṁ ā'uṇa vālē hō?
Efter undervisningen?
ਕਲਾਸ ਤੋਂ ਬਾਅਦ?
Kalāsa tōṁ bā'ada?
Ja, efter undervisningen er forbi.
ਹਾਂ,ਕਲਾਸ ਖਤਮ ਹੋਣ ਤੋਂ ਬਾਅਦ।
Hāṁ,kalāsa khatama hōṇa tōṁ bā'ada.
 
 
 
 
Efter han var med i en ulykke, kunne han ikke arbejde mere.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ।
Usadē nāla hādasā vāparana tōṁ bā'ada uha kama nahīṁ kara saki'ā.
Efter at han havde mistet sit arbejde, tog han til Amerika.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ।
Usadī naukarī chuṭa jāṇa tōṁ bā'ada uha amarīkā calā gi'ā.
Efter at han var rejst til Amerika, blev han rig.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ।
Amarīkā jāṇa tōṁ bā'ada uha amīra hō gi'ā.
 
 
 
 
 

previous page  up Indholdsfortegnelse  next page  | Free download MP3:  ALL  91-100  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere