Lære sprog online
previous page  up Indholdsfortegnelse  next page  | Free download MP3:  ALL  91-100  | Free Android app | Free iPhone app

Home  >   50sprog   >   dansk   >   punjabi   >   Indholdsfortegnelse


91 [enoghalvfems]

Bisætninger med ”at” 1

 


91 [ਇਕਾਨਵੇਂ]

ਅਧੀਨ – ਉਪਵਾਕ 1

 

 
Vejret bliver måske bedre i morgen.
ਸ਼ਾਇਦ ਕੱਲ੍ਹ ਮੌਸਮ ਅੱਜ ਨਾਲੋਂ ਚੰਗਾ ਹੋਵੇ।
śā'ida kal'ha mausama aja nālōṁ cagā hōvē.
Hvor ved du det fra?
ਇਹ ਤੈਨੂੰ ਕਿੱਥੋਂ ਪਤਾ ਲੱਗਿਆ?
Iha tainū kithōṁ patā lagi'ā?
Jeg håber, at det bliver bedre.
ਮੈਨੂੰ ਉਮੀਦ ਹੈ ਕਿ ਇਸ ਨਾਲ ਚੰਗਾ ਹੋਵੇਗਾ।
Mainū umīda hai ki isa nāla cagā hōvēgā.
 
 
 
 
Han kommer helt bestemt.
ਉਹ ਯਕੀਨਨ ਆਏਗਾ।
Uha yakīnana ā'ēgā.
Er det sikkert?
ਕੀ ਇਹ ਨਿਸ਼ਚਿਤ ਹੈ?
Kī iha niśacita hai?
Jeg ved, at han kommer.
ਮੈਨੂੰ ਪਤਾ ਹੇ ਕਿ ਉਹ ਆ ਰਿਹਾ ਹੈ।
Mainū patā hē ki uha ā rihā hai.
 
 
 
 
Han ringer bestemt.
ਉਹ ਸੱਚਮੁੱਚ ਫੋਨ ਕਰੇਗਾ।
Uha sacamuca phōna karēgā.
Virkelig?
ਸੱਚ?
Saca?
Jeg tror, at han ringer.
ਮੈਨੂੰ ਲੱਗਦਾ ਹੈ ਕਿ ਉਹ ਫੋਨ ਕਰੇਗਾ।
Mainū lagadā hai ki uha phōna karēgā.
 
 
 
 
Vinen er sikkert gammel.
ਅੰਗੂਰੀ ਸ਼ਰਾਬ ਨਿਸ਼ਚਿਤ ਰੂਪ ਨਾਲ ਪੁਰਾਣੀ ਹੈ।
Agūrī śarāba niśacita rūpa nāla purāṇī hai.
Ved du det nøjagtig?
ਕੀ ਤੈਨੂੰ ਸੱਚੀਂ ਪਤਾ ਹੈ?
Kī tainū sacīṁ patā hai?
Jeg formoder, at den er gammel.
ਮੈਨੂੰ ਲੱਗਦਾ ਹੈ ਕਿ ਉਹ ਬੁੱਢਾ ਹੈ?
Mainū lagadā hai ki uha buḍhā hai?
 
 
 
 
Vores chef ser godt ud.
ਸਾਡਾ ਸਾਹਬ ਚੰਗਾ ਦਿਖਦਾ ਹੈ।
Sāḍā sāhaba cagā dikhadā hai.
Synes du?
ਤੁਹਾਨੂੰ ਐਸਾ ਲੱਗਦਾ ਹੈ।
Tuhānū aisā lagadā hai.
Jeg synes endda, at han ser rigtig godt ud.
ਮੈਨੂੰ ਲੱਗਦਾ ਹੈ ਕਿ ਤੁਹ ਹੁਣ ਵੀ ਬਹੁਤ ਚੰਗਾ ਦਿੱਖਦਾ ਹੈ।
Mainū lagadā hai ki tuha huṇa vī bahuta cagā dikhadā hai.
 
 
 
 
Chefen har bestemt en kæreste.
ਸਾਹਬ ਦੀ ਸਚਮੁਚ ਇੱਕ ਦੋਸਤ ਹੈ।
Sāhaba dī sacamuca ika dōsata hai.
Tror du virkelig?
ਕੀ ਤੈਨੂੰ ਸਚਮੁੱਚ ਲੱਗਦਾ ਹੈ?
Kī tainū sacamuca lagadā hai?
Det er meget muligt, at han har en kæreste.
ਇਹ ਸੰਭਵ ਹੈ ਕਿ ਤੁਸਦੀ ਇੱਕ ਦੋਸਤ ਹੈ।
Iha sabhava hai ki tusadī ika dōsata hai.
 
 
 
 
 

previous page  up Indholdsfortegnelse  next page  | Free download MP3:  ALL  91-100  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere