Lære sprog online
previous page  up Indholdsfortegnelse  next page  | Free download MP3:  ALL  71-80  | Free Android app | Free iPhone app

Home  >   50sprog   >   dansk   >   punjabi   >   Indholdsfortegnelse


80 [firs]

Adjektiver 3

 


80 [ਅੱਸੀ]

ਵਿਸ਼ੇਸ਼ਣ 3

 

 
Hun har en hund.
ਉਸਦੇ ਕੋਲ ਇੱਕ ਕੁੱਤਾ ਹੈ।
usadē kōla ika kutā hai.
Hunden er stor.
ਕੁੱਤਾ ਵੱਡਾ ਹੈ।
Kutā vaḍā hai.
Hun har en stor hund.
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ।
Usadē kōla ika vaḍā kutā hai.
 
 
 
 
Hun har et hus.
ਉਸਦਾ ਇੱਕ ਘਰ ਹੈ।
Usadā ika ghara hai.
Huset er lille.
ਘਰ ਛੋਟਾ ਹੈ।
Ghara chōṭā hai.
Hun har et lille hus.
ਉਸਦਾ ਘਰ ਛੋਟਾ ਹੈ।
Usadā ghara chōṭā hai.
 
 
 
 
Han bor på hotel.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ।
Uha ika hōṭala vica rahidā hai.
Hotellet er billigt.
ਹੋਟਲ ਸਸਤਾ ਹੈ।
Hōṭala sasatā hai.
Han bor på et billigt hotel.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ।
Uha ika sasatē hōṭala vica rahidā hai.
 
 
 
 
Han har en bil.
ਉਸਦੇ ਕੋਲ ਇੱਕ ਗੱਡੀ ਹੈ।
Usadē kōla ika gaḍī hai.
Bilen er dyr.
ਗੱਡੀ ਮਹਿੰਗੀ ਹੈ।
Gaḍī mahigī hai.
Han har en dyr bil.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ।
Usadē kōla ika mahigī gaḍī hai.
 
 
 
 
Han læser en roman.
ਉਹ ਇੱਕ ਨਾਵਲ ਪੜ੍ਹ ਰਿਹਾ ਹੈ।
Uha ika nāvala paṛha rihā hai.
Romanen er kedelig.
ਨਾਵਲ ਨੀਰਸ ਹੈ।
Nāvala nīrasa hai.
Han læser en kedelig roman.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ।
Uha ika nīrasa nāvala paṛha rihā hai.
 
 
 
 
Hun ser en film.
ਉਹ ਇੱਕ ਫਿਲਮ ਦੇਖ ਰਹੀ ਹੈ।
Uha ika philama dēkha rahī hai.
Filmen er spændende.
ਫਿਲਮ ਦਿਲਚਸਪ ਹੈ।
Philama dilacasapa hai.
Hun ser en spændende film.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ।
Uha ika dilacasapa philama dēkha rahī hai.
 
 
 
 
 

previous page  up Indholdsfortegnelse  next page  | Free download MP3:  ALL  71-80  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere