Lære sprog online
previous page  up Indholdsfortegnelse  next page  | Free download MP3:  ALL  71-80  | Free Android app | Free iPhone app

Home  >   50sprog   >   dansk   >   punjabi   >   Indholdsfortegnelse


74 [fireoghalvfjerds]

bede om noget

 


74 [ਚੁਹੱਤਰ]

ਬੇਨਤੀ ਕਰਨਾ

 

 
Kan du klippe mit hår?
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ?
kī tusīṁ mērē vāla kaṭa sakadē hō?
Ikke alt for kort, tak.
ਬਹੁਤ ਛੋਟੇ ਨਾ ਕਰਨਾ।
Bahuta chōṭē nā karanā.
Lidt kortere, tak.
ਥੋੜ੍ਹੇ ਹੋਰ ਛੋਟੇ ਕਰ ਦਿਓ।
Thōṛhē hōra chōṭē kara di'ō.
 
 
 
 
Kan du fremkalde billederne?
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ?
Kī tusīṁ tasavīra khica sakadē hō?
Billederne er på cd’en.
ਤਸਵੀਰਾਂ ਸੀਡੀ ਵਿੱਚ ਹਨ।
Tasavīrāṁ sīḍī vica hana.
Billederne er i kameraet.
ਤਸਵੀਰਾਂ ਕੈਮਰੇ ਵਿੱਚ ਹਨ।
Tasavīrāṁ kaimarē vica hana.
 
 
 
 
Kan du reparere uret?
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ?
Kī tusīṁ ghaṛī ṭhīka kara sakadē hō?
Glasset er i stykker.
ਕੱਚ ਟੁੱਟ ਗਿਆ ਹੈ।
Kaca ṭuṭa gi'ā hai.
Batteriet er tomt.
ਬੈਟਰੀ ਖਾਲੀ ਹੈ।
Baiṭarī khālī hai.
 
 
 
 
Kan du stryge skjorten?
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ?
Kī tusīṁ kamīza nū praisa kara sakadē hō?
Kan du rense bukserne?
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ?
Kī tusīṁ patalūna sāpha kara sakadē hō?
Kan du reparere skoene?
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ?
Kī tusīṁ jutī ṭhīka kara sakadē hō?
 
 
 
 
Kan du give mig ild?
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ?
Kī tusīṁ mainū sulagā'uṇa la'ī kujha dē sakadē hō?
Har du tændstikker eller en lighter?
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ?
Kī tuhāḍē kōla mācisa jāṁ lā'īṭara hai?
Har du et askebæger?
ਕੀ ਤੁਹਾਡੇ ਕੋਲ ਰਾਖਦਾਨੀ ਹੈ?
Kī tuhāḍē kōla rākhadānī hai?
 
 
 
 
Ryger du cigarer?
ਕੀ ਤੁਸੀਂ ਸਿਗਰਟ ਪੀਂਦੇ ਹੋ?
Kī tusīṁ sigaraṭa pīndē hō?
Ryger du cigaretter?
ਕੀ ਤੁਸੀਂ ਸਿਗਰਟ ਪੀਂਦੇ ਹੋ?
Kī tusīṁ sigaraṭa pīndē hō?
Ryger du pibe?
ਕੀ ਤੁਸੀਂ ਪਾਈਪ ਪੀਂਦੇ ਹੋ?
Kī tusīṁ pā'īpa pīndē hō?
 
 
 
 
 

previous page  up Indholdsfortegnelse  next page  | Free download MP3:  ALL  71-80  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere