Lære sprog online
previous page  up Indholdsfortegnelse  next page  | Free download MP3:  ALL  61-70  | Free Android app | Free iPhone app

Home  >   50sprog   >   dansk   >   punjabi   >   Indholdsfortegnelse


69 [niogtres]

have brug for – ville

 


69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

 

 
Jeg har brug for en seng.
ਮੈਨੂੰ ਬਿਸਤਰੇ ਦੀ ਲੋੜ ਹੈ।
mainū bisatarē dī lōṛa hai.
Jeg vil sove.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sauṇā cāhudā/ cāhudī hāṁ.
Er der en seng her?
ਕੀ ਇੱਥੇ ਬਿਸਤਰਾ ਹੈ?
Kī ithē bisatarā hai?
 
 
 
 
Jeg har brug for en lampe.
ਮੈਨੂੰ ਇੱਕ ਦੀਵੇ ਦੀ ਲੋੜ ਹੈ।
Mainū ika dīvē dī lōṛa hai.
Jeg vil læse.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ।
Maiṁ paṛhanā cāhudā/ cāhudī hāṁ.
Er der en lampe her?
ਕੀ ਇੱਥੇ ਦੀਵਾ ਹੈ?
Kī ithē dīvā hai?
 
 
 
 
Jeg har brug for en telefon.
ਮੈਨੂੰ ਟੈਲੀਫੋਨ ਦੀ ਲੋੜ ਹੈ।
Mainū ṭailīphōna dī lōṛa hai.
Jeg vil ringe.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ।
Maiṁ ṭailīphōna karanā cāhudā/ cāhudī hāṁ.
Er der en telefon her?
ਕੀ ਇੱਥੇ ਟੈਲਫੋਨ ਹੈ?
Kī ithē ṭailaphōna hai?
 
 
 
 
Jeg har brug for et kamera.
ਮੈਨੂੰ ਕੈਮਰੇ ਦੀ ਲੋੜ ਹੈ।
Mainū kaimarē dī lōṛa hai.
Jeg vil fotografere.
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ।
Maiṁ phōṭō khicaṇā cāhudā/ cāhudī hāṁ.
Er der et kamera her?
ਕੀ ਇੱਥੇ ਕੈਮਰਾ ਹੈ?
Kī ithē kaimarā hai?
 
 
 
 
Jeg har brug for en computer.
ਮੈਨੂੰ ਕੰਪਿਊਟਰ ਦੀ ਲੋੜ ਹੈ।
Mainū kapi'ūṭara dī lōṛa hai.
Jeg vil sende en e-mail.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ।
Maiṁ ī – mēla bhējaṇā cāhudā/ cāhudī hāṁ.
Er der en computer her?
ਕੀ ਇੱਥੇ ਕੰਪਿਊਟਰ ਹੈ?
Kī ithē kapi'ūṭara hai?
 
 
 
 
Jeg har brug for en kuglepen.
ਮੈਨੂੰ ਕਲਮ ਦੀ ਲੋੜ ਹੈ।
Mainū kalama dī lōṛa hai.
Jeg vil skrive noget.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ।
Maiṁ kujha likhaṇā cāhudā/ cāhudī hāṁ.
Er der et stykke papir og en kuglepen her?
ਕੀ ਇੱਥੇ ਕਾਗਜ਼ ਕਲਮ ਹੈ?
Kī ithē kāgaza kalama hai?
 
 
 
 
 

previous page  up Indholdsfortegnelse  next page  | Free download MP3:  ALL  61-70  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere