Lære sprog online
previous page  up Indholdsfortegnelse  next page  | Free download MP3:  ALL  61-70  | Free Android app | Free iPhone app

Home  >   50sprog   >   dansk   >   punjabi   >   Indholdsfortegnelse


67 [syvogtres]

Possessivpronominer 2

 


67 [ਸਤਾਹਠ]

ਸੰਬੰਧਵਾਚਕ ਪੜਨਾਂਵ 2

 

 
brillerne
ਐਨਕ
ainaka
Han har glemt sine briller.
ਉਹ ਆਪਣੀ ਐਨਕ ਭੁੱਲ ਗਿਆ ਹੈ।
uha āpaṇī ainaka bhula gi'ā hai.
Hvor har han dog sine briller?
ਫਿਰ ਉਸਦੀ ਐਨਕ ਕਿੱਥੇ ਹੈ?
Phira usadī ainaka kithē hai?
 
 
 
 
uret
ਘੜੀ
Ghaṛī
Hans ur er i stykker.
ਉਸਦੀ ਘੜੀ ਖਰਾਬ ਹੋ ਗਈ ਹੈ।
usadī ghaṛī kharāba hō ga'ī hai.
Uret hænger på væggen.
ਘੜੀ ਦੀਵਾਰ ਤੇ ਟੰਗੀ ਹੈ।
Ghaṛī dīvāra tē ṭagī hai.
 
 
 
 
passet
ਪਾਸਪੋਰਟ
Pāsapōraṭa
Han har mistet sit pas.
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ।
uhanē āpaṇā pāsapōraṭa gu'ā li'ā hai.
Hvor har han dog sit pas?
ਤਾਂ ਉਸਦਾ ਪਾਸਪੋਰਟ ਕਿੱਥੇ ਹੈ?
Tāṁ usadā pāsapōraṭa kithē hai?
 
 
 
 
hun – hendes
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ
Uha – uhanāṁ dā/ uhanāṁ dī/ uhanāṁ dē
Børnene kan ikke finde deres forældre.
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ।
baci'āṁ nū uhanāṁ dē māṁ – bāpa nahīṁ mila rahē hana.
Men der kommer deres forældre jo!
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ।
La'ō ōthē uhanāṁ dē mātā – pitā ā rahē hana.
 
 
 
 
De – Deres
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ
Tusīṁ – tuhāḍā/ tuhāḍē/ tuhāḍī
Hvordan var Deres rejse, hr. Müller?
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ?
tuhāḍī yātarā kihō jihī sī, śrī milara?
Hvor er Deres kone, hr. Müller?
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ?
Tuhāḍī patanī kithē hai, śrī milara?
 
 
 
 
De – Deres
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ
Tusīṁ – tuhāḍā/ tuhāḍē/ tuhāḍī
Hvordan var Deres rejse, fru Schmidt?
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ?
tuhāḍī yātarā kihō jihī sī, śrīmatī samitha?
Hvor er Deres mand, fru Schmidt?
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ?
Tuhāḍē patī kithē hana, śrīmatī samitha?
 
 
 
 
 

previous page  up Indholdsfortegnelse  next page  | Free download MP3:  ALL  61-70  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere