Lære sprog online
previous page  up Indholdsfortegnelse  next page  | Free download MP3:  ALL  61-70  | Free Android app | Free iPhone app

Home  >   50sprog   >   dansk   >   punjabi   >   Indholdsfortegnelse


63 [treogtres]

Stille spørgsmål 2

 


63 [ਤਰੇਂਹਠ]

ਪ੍ਰਸ਼ਨ ਪੁੱਛਣਾ 2

 

 
Jeg har en hobby.
ਮੇਰਾ ਇੱਕ ਸ਼ੌਂਕ ਹੈ।
mērā ika śauṅka hai.
Jeg spiller tennis.
ਮੈਂ ਟੈਨਿਸ ਖੇਡਦਾ / ਖੇਡਦੀ ਹਾਂ।
Maiṁ ṭainisa khēladā/ khēladī hāṁ.
Hvor er der en tennisbane?
ਟੈਨਿਸ ਦਾ ਮੈਦਾਨ ਕਿੱਥੇ ਹੈ?
Ṭainisa dā maidāna kithē hai?
 
 
 
 
Har du en hobby?
ਕੀ ਤੁਹਾਡਾ ਕੋਈ ਸ਼ੌਂਕ ਹੈ?
Kī tuhāḍā kō'ī śauṅka hai?
Jeg spiller fodbold.
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ।
Maiṁ phuṭabāla khēladā/ khēladī hāṁ.
Hvor er der en fodboldbane?
ਫੁੱਟਬਾਲ ਦਾ ਮੈਦਾਨ ਕਿੱਥੇ ਹੈ?
Phuṭabāla dā maidāna kithē hai?
 
 
 
 
Min arm gør ondt.
ਮੇਰੀ ਬਾਂਹ ਦਰਦ ਕਰ ਰਹੀ ਹੈ।
Mērī bānha darada kara rahī hai.
Min fod og min hånd gør også ondt.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ।
Mērē paira atē hatha vī darada kara rahē hana.
Hvor er der en læge?
ਡਾਕਟਰ ਕਿੱਥੇ ਹੈ?
Ḍākaṭara kithē hai?
 
 
 
 
Jeg har en bil.
ਮੇਰੇ ਕੋਲ ਇੱਕ ਗੱਡੀ ਹੈ।
Mērē kōla ika gaḍī hai.
Jeg har også en motorcykel.
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ।
Mērē kōla ika mōṭara – sā'īkala vī hai.
Hvor er der en parkeringsplads?
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ?
Gaḍī khaṛhī karana dī jagāha kithē hai?
 
 
 
 
Jeg har en sweater.
ਮੇਰੇ ਕੋਲ ਇੱਕ ਸਵੈਟਰ ਹੈ।
Mērē kōla ika savaiṭara hai.
Jeg har også en jakke og et par cowboybukser.
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ।
Mērē kōla ika jaikaṭa atē jīna vī hai.
Hvor er der en vaskemaskine?
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ?
Kapaṛē dhōṇa dī maśīna kithē hai?
 
 
 
 
Jeg har en tallerken.
ਮੇਰੇ ਕੋਲ ਇੱਕ ਪਲੇਟ ਹੈ।
Mērē kōla ika palēṭa hai.
Jeg har en kniv, en gaffel og en ske.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ।
Mērē kōla ika churī, kāṇṭā atē camacā hai.
Hvor er salt og peber?
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ?
Namaka atē kālī miraca kithē hai?
 
 
 
 
 

previous page  up Indholdsfortegnelse  next page  | Free download MP3:  ALL  61-70  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere