Lære sprog online
previous page  up Indholdsfortegnelse  next page  | Free download MP3:  ALL  51-60  | Free Android app | Free iPhone app

Home  >   50sprog   >   dansk   >   punjabi   >   Indholdsfortegnelse


57 [syvoghalvtreds]

Hos lægen

 


57 [ਸਤਵੰਜਾ]

ਡਾਕਟਰ ਦੇ ਕੋਲ

 

 
Jeg har en tid hos lægen.
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ।
mērī ḍākaṭara dē nāla mulākāta hai.
Jeg har tid klokken ti.
ਮੇਰੀ ਮੁਲਾਕਾਤ 10 ਵਜੇ ਹੈ।
Mērī mulākāta 10 vajē hai.
Hvad er dit navn?
ਤੁਹਾਡਾ ਨਾਮ ਕੀ ਹੈ?
Tuhāḍā nāma kī hai?
 
 
 
 
Tag plads i venteværelset.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ।
Kirapā karakē uḍīkaghara vica baiṭhō.
Lægen kommer snart.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ।
Ḍākaṭara kujha samēṁ vica ā jāṇagē.
Hvor er du forsikret?
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ?
Tusīṁ bīmā kithōṁ karavā'i'ā hai?
 
 
 
 
Hvad kan jeg gøre for dig?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ?
Maiṁ tuhāḍē la'ī kī kara sakadā/ sakadī hāṁ?
Har du smerter?
ਕੀ ਤੁਹਾਨੂੰ ਦਰਦ ਹੋ ਰਿਹਾ ਹੈ?
Kī tuhānū darada hō rihā hē?
Hvor gør det ondt?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ?
Tuhānū darada kithē hō rihā hai?
 
 
 
 
Jeg har altid smerter i ryggen.
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ।
Mainū hamēśāṁ paṭha darada hudā rahidā hai.
Jeg har tit hovedpine.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ।
Mainū akasara siradarada hudā rahidā hai.
Jeg har nogle gange mavepine.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ।
Mainū kadē kadē pēṭa – darada hudā hai.
 
 
 
 
Tag tøjet af overkroppen.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ।
Kirapā karakē kamara taka dē kapaṛē utārō.
Vær sød at lægge dig på briksen!
ਕਿਰਪਾ ਕਰਕੇ ਬੈਡ ਤੇ ਲੇਟ ਜਾਓ।
Kirapā karakē baiḍa tē lēṭa jā'ō.
Blodtrykket er i orden.
ਖੂਨ – ਦਾ ਦੌਰਾ ਠੀਕ ਹੈ।
Khūna – dā daurā ṭhīka hai.
 
 
 
 
Jeg giver dig en indsprøjtning.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ।
Maiṁ tuhānū ika ijaikaśana lagā didā/ didī hāṁ.
Jeg giver dig nogle tabletter.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ।
Maiṁ tuhānū gōlī'āṁ dē didā/ didī hāṁ.
Jeg giver dig en recept til apoteket.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ।
Maiṁ tuhānū davā'ī'āṁ likha didā/ didī hāṁ.
 
 
 
 
 

previous page  up Indholdsfortegnelse  next page  | Free download MP3:  ALL  51-60  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere