Lære sprog online

Home  >   50sprog   >   dansk   >   punjabi   >   Indholdsfortegnelse


56 [seksoghalvtreds]

Følelser

 


56 [ਛਪੰਜਾ]

ਭਾਵਨਾਂਵਾਂ

 

 
have lyst
ਚੰਗਾ ਹੋਣਾ
cagā hōṇā
Vi har lyst.
ਸਾਡੀ ਇੱਛਾ ਹੈ।
sāḍī ichā hai.
Vi har ikke lyst.
ਸਾਡੀ ਕੋਈ ਇੱਛਾ ਨਹੀਂ ਹੈ।
Sāḍī kō'ī ichā nahīṁ hai.
 
 
 
 
være bange
ਡਰ ਲੱਗਣਾ
Ḍara lagaṇā
Jeg er bange.
ਮੈਨੂੰ ਡਰ ਲੱਗਦਾ ਹੈ।
mainū ḍara lagadā hai.
Jeg er ikke bange
ਮੈਨੂੰ ਡਰ ਨਹੀਂ ਲੱਗਦਾ।
Mainū ḍara nahīṁ lagadā.
 
 
 
 
have tid
ਵਕਤ ਹੋਣਾ
Vakata hōṇā
Han har tid.
ਉਸਦੇ ਕੋਲ ਵਕਤ ਹੈ।
usadē kōla vakata hai.
Han har ikke tid.
ਉਸਦੇ ਕੋਲ ਵਕਤ ਨਹੀਂ ਹੈ।
Usadē kōla vakata nahīṁ hai.
 
 
 
 
kede sig
ਅੱਕ ਜਾਣਾ
Aka jāṇā
Hun keder sig.
ਉਹ ਅੱਕ ਗਈ ਹੈ।
uha aka ga'ī hai.
Hun keder sig ikke.
ਉਹ ਨਹੀਂ ਅੱਕੀ ਹੈ।
Uha nahīṁ akī hai.
 
 
 
 
være sulten
ਭੁੱਖ ਲੱਗਣਾ
Bhukha lagaṇā
Er I sultne?
ਕੀ ਤੁਹਾਨੂੰ ਭੁੱਖ ਲੱਗੀ ਹੈ?
kī tuhānū bhukha lagī hai?
Er I ikke sultne?
ਕੀ ਤੁਹਾਨੂੰ ਭੁੱਖ ਨਹੀਂ ਲੱਗੀ?
Kī tuhānū bhukha nahīṁ lagī?
 
 
 
 
være tørstig
ਪਿਆਸ ਲੱਗਣਾ
Pi'āsa lagaṇā
De er tørstige.
ਉਹਨਾਂ ਨੂੰ ਪਿਆਸ ਲੱਗੀ ਹੈ।
uhanāṁ nū pi'āsa lagī hai.
De er ikke tørstige.
ਉਹਨਾਂ ਨੂੰ ਪਿਆਸ ਨਹੀਂ ਲੱਗੀ।
Uhanāṁ nū pi'āsa nahīṁ lagī.
 
 
 
 
 

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2016 Goethe Verlag Starnberg and licensors. All rights reserved.
Contact
book2 dansk - punjabi for begyndere