Lære sprog online
previous page  up Indholdsfortegnelse  next page  | Free download MP3:  ALL  41-50  | Free Android app | Free iPhone app

Home  >   50sprog   >   dansk   >   punjabi   >   Indholdsfortegnelse


50 [halvtreds]

I svømmehallen

 


50 [ਪੰਜਾਹ]

ਤਰਣਤਾਲ ਵਿੱਚ

 

 
I dag er det varmt.
ਅੱਜ ਗਰਮੀ ਹੈ।
aja garamī hai.
Skal vi gå i svømmehallen?
ਕੀ ਆਪਾਂ ਤੈਰਨ ਚੱਲੀਏ?
Kī āpāṁ tairana calī'ē?
Har du lyst til at tage ud at svømme?
ਕੀ ਤੇਰਾ ਤੈਰਨ ਦਾ ਮਨ ਹੈ?
Kī tērā tairana dā mana hai?
 
 
 
 
Har du et håndklæde?
ਕੀ ਤੇਰੇ ਕੋਲ ਤੌਲੀਆ ਹੈ?
Kī tērē kōla taulī'ā hai?
Har du et par badebukser?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ?
Kī tērē kōla tairākī vālī patalūna hai?
Har du en badedragt?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ?
Kī tērē kōla tairākī vālē kapaṛē hana?
 
 
 
 
Kan du svømme?
ਕੀ ਤੂੰ ਤੈਰ ਸਕਦਾ / ਸਕਦੀ ਹੈਂ?
Kī tū taira sakadā/ sakadī haiṁ?
Kan du dykke?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ?
Kī tusīṁ ḍubakī lagā sakadē hō?
Kan du springe i vandet?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ?
Kī tū pāṇī vica kuda sakadā/ sakadī haiṁ?
 
 
 
 
Hvor er brusebadet?
ਫੁਹਾਰਾ ਕਿੱਥੇ ਹੈ?
Phuhārā kithē hai?
Hvor er omklædningsrummet?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ?
Kapaṛē badalaṇa dā kamarā kithē hai?
Hvor er svømmebrillerne?
ਤੈਰਨ ਦਾ ਚਸ਼ਮਾ ਕਿੱਥੇ ਹੈ?
Tairana dā caśamā kithē hai?
 
 
 
 
Er vandet dybt?
ਕੀ ਪਾਣੀ ਗਹਿਰਾ ਹੈ?
Kī pāṇī gahirā hai?
Er vandet rent?
ਕੀ ਪਾਣੀ ਸਾਫ – ਸੁਥਰਾ ਹੈ?
Kī pāṇī sāpha – sutharā hai?
Er vandet varmt?
ਕੀ ਪਾਣੀ ਗਰਮ ਹੈ?
Kī pāṇī garama hai?
 
 
 
 
Jeg fryser.
ਮੈਂ ਕੰਬ ਰਿਹਾ / ਰਹੀ ਹਾਂ।
Maiṁ kaba rihā/ rahī hāṁ.
Vandet er for koldt.
ਪਾਣੀ ਬਹੁਤ ਠੰਢਾ ਹੈ।
Pāṇī bahuta ṭhaḍhā hai.
Jeg går op af vandet nu.
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ।
Huṇa maiṁ pāṇī tōṁ bāhara nikalāṅgā/ nikalāṅgī.
 
 
 
 
 

previous page  up Indholdsfortegnelse  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere