Lære sprog online
previous page  up Indholdsfortegnelse  next page  | Free download MP3:  ALL  41-50  | Free Android app | Free iPhone app

Home  >   50sprog   >   dansk   >   punjabi   >   Indholdsfortegnelse


49 [niogfyrre]

Sport

 


49 [ਉਨੰਜਾ]

ਖੇਲ

 

 
Dyrker du sport?
ਕੀ ਤੁਸੀਂ ਕਸਰਤ ਕਰਦੇ ਹੋ?
kī tusīṁ kasarata karadē hō?
Ja, jeg skal bevæge mig.
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ।
Hāṁ,mainū kasarata karanī cāhīdī hai.
Jeg er med i en idrætsforening.
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ।
Maiṁ ika khēḍa – kalaba vica jāndā/ jāndī hāṁ.
 
 
 
 
Vi spiller fodbold.
ਅਸੀਂ ਫੁੱਟਬਾਲ ਖੇਡਦੇ ਹਾਂ।
Asīṁ phuṭabāla khēḍadē hāṁ.
Nogle gange svømmer vi.
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ।
Kadē kadē asīṁ tairana jāndē hāṁ.
Eller cykler.
ਜਾਂ ਅਸੀਂ ਸਾਈਕਲ ਚਲਾਂਦੇ ਹਾਂ।
Jāṁ asīṁ sā'īkala calāndē hāṁ.
 
 
 
 
I vores by er der et fodboldstadion.
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ।
Sāḍē śahira vica ika phuṭabāla dā maidāna hai.
Der er også en svømmehal med sauna.
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ।
Taraṇatāla atē saunā vī ithē hai.
Og der er en golfbane.
ਅਤੇ ਇੱਕ ਗੋਲਫ ਦਾ ਮੈਦਾਨ ਹੈ।
Atē ika gōlapha dā maidāna hai.
 
 
 
 
Hvad er der i fjernsynet?
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ?
Ṭailīvīzana tē kī cala rihā hai?
Der er en fodboldkamp lige nu.
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ।
Isa vēlē ika phuṭabāla dā maica cala rihā hai.
Det tyske landshold spiller mod det engelske.
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ।
Jaramanī dī ṭīma agarēzī ṭīma dē khilāpha khēla rahī hai.
 
 
 
 
Hvem vinder?
ਕੌਣ ਜਿੱਤ ਰਿਹਾ ਹੈ?
Kauṇa jita rihā hai?
Aner det ikke.
ਪਤਾ ਨਹੀਂ।
Patā nahīṁ.
I øjeblikket står det uafgjort.
ਇਸ ਵੇਲੇ ਇਹ ਅਨਿਸ਼ਚਿਤ ਹੈ।
Isa vēlē iha aniśacita hai.
 
 
 
 
Dommeren kommer fra Belgien.
ਅੰਪਾਇਰ ਬੈਲਜੀਅਮ ਤੋਂ ਹੈ।
Apā'ira bailajī'ama tōṁ hai.
Nu er der straffe(spark).
ਹੁਣ ਪੈਨਲਟੀ ਕਿੱਕ ਹੋਵੇਗੀ।
Huṇa painalaṭī kika hōvēgī.
Mål! Et – nul!
ਗੋਲ! ਇੱਕ – ਸਿਫਰ!
Gōla! Ika – siphara!
 
 
 
 
 

previous page  up Indholdsfortegnelse  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere