Lære sprog online
previous page  up Indholdsfortegnelse  next page  | Free download MP3:  ALL  41-50  | Free Android app | Free iPhone app

Home  >   50sprog   >   dansk   >   punjabi   >   Indholdsfortegnelse


48 [otteogfyrre]

Ferieaktiviteter

 


48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

 

 
Er stranden ren?
ਕੀ ਸਮੁੰਦਰ ਕੰਢਾ ਸਾਫ ਹੈ?
kī samudara kaḍhā sāpha hai?
Kan man bade der?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ?
Kī uthē iśanāna kītā jā sakadā hai?
Er det ikke farligt at bade der?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ?
Uthē tairana vica kō'ī khatarā tāṁ nahīṁ hai?
 
 
 
 
Kan man låne en parasol her?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ?
Kī ithē sūrajī chatarī kirā'ē tē la'ī jā sakadī hai?
Kan man låne en liggestol her?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ?
Kī ithē ḍaika – kurasī kirā'ē tē mila sakadī hai?
Kan man låne en båd her?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ?
Kī ithē kiśatī kirā'ē tē mila sakadī hai?
 
 
 
 
Jeg kunne godt tænke mig at surfe.
ਮੈਂ ਸਰਫ ਕਰਨਾ ਚਾਹੁੰਦਾ ਹਾਂ।
Maiṁ sarapha karanā cāhudā hāṁ.
Jeg kunne godt tænke mig at dykke.
ਮੈਂ ਗੋਤਾ ਲਗਾਉਣਾ ਹੈ।
Maiṁ gōtā lagā'uṇā hai.
Jeg kunne godt tænke mig at stå på vandski.
ਮੈਂ ਵਾਟਰ ਸਕੀਇੰਗ ਕਰਨੀ ਹੈ।
Maiṁ vāṭara sakī'iga karanī hai.
 
 
 
 
Kan man leje et surfbræt?
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ।
Kī sarapha – bōraḍa kirā'ē tē mila sakadā hai.
Kan man leje dykkerudstyr?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ?
Kī ithē cubhī – yatara kirā'ē tē mila sakadā hai?
Kan man leje vandski?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ?
Kī ithē vāṭara – sakīza kirā'ē tē mila sakadē hana?
 
 
 
 
Jeg er kun begynder.
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ।
Maiṁ sirapha sikha rihā/ rahī hāṁ.
Jeg er mellemgod.
ਮੈਂ ਸਧਾਰਣ ਹਾਂ।
Maiṁ sadhāraṇa hāṁ.
Jeg ved allerede hvordan man gør.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ।
Mainū bahuta vadhī'ā tarīkē nāla ā'undā hai.
 
 
 
 
Hvor er skiliften?
ਸਕੀ – ਲਿਫਟ ਕਿੱਥੇ ਹੇ?
Sakī – liphaṭa kithē hē?
Har du da ski med?
ਕੀ ਤੇਰੇ ਕੋਲ ਸਕੀਜ਼ ਹੈ?
Kī tērē kōla sakīza hai?
Har du da skistøvler med?
ਕੀ ਤੇਰੇ ਕੋਲ ਸਕੀਜ਼ – ਬੂਟ ਹਨ?
Kī tērē kōla sakīza – būṭa hana?
 
 
 
 
 

previous page  up Indholdsfortegnelse  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere