Lære sprog online
previous page  up Indholdsfortegnelse  next page  | Free download MP3:  ALL  41-50  | Free Android app | Free iPhone app

Home  >   50sprog   >   dansk   >   punjabi   >   Indholdsfortegnelse


44 [fireogfyrre]

Gå ud om aftenen

 


44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

 

 
Er her et diskotek?
ਕੀ ਇੱਥੇ ਕੋਈ ਡਿਸਕੋ ਹੈ?
kī ithē kō'ī ḍisakō hai?
Er her en natklub?
ਕੀ ਇੱਥੇ ਕੋਈ ਨਾਈਟ – ਕਲੱਬ ਹੈ?
Kī ithē kō'ī nā'īṭa – kalaba hai?
Er her et værtshus?
ਕੀ ਇੱਥੇ ਕੋਈ ਪੱਬ ਹੈ?
Kī ithē kō'ī paba hai?
 
 
 
 
Hvad går der i teatret i aften?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ?
Aja ragamaca tē kī cala rihā hai?
Hvad går der i biografen i aften?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ?
Aja sinamāghara vica kī cala rihā hai?
Hvad er der i fjernsynet i aften?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ?
Aja śāma ṭailīvīzana vica kī cala rihā hai?
 
 
 
 
Er der stadig billetter til teatret?
ਕੀ ਨਾਟਕ ਦੇ ਹੋਰ ਟਿਕਟ ਹਨ?
Kī nāṭaka dē hōra ṭikaṭa hana?
Er der stadig billetter til biografen?
ਕੀ ਫਿਲਮ ਦੇ ਹੋਰ ਟਿਕਟ ਹਨ?
Kī philama dē hōra ṭikaṭa hana?
Er der stadig billetter til fodboldkampen?
ਕੀ ਖੇਲ ਦੇ ਹੋਰ ਟਿਕਟ ਹਨ?
Kī khēla dē hōra ṭikaṭa hana?
 
 
 
 
Jeg vil gerne sidde bagerst.
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sabha tōṁ pichē baiṭhaṇā cāhudā/ cāhudī hāṁ.
Jeg vil gerne sidde et eller andet sted i midten.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ vicakāra jihē baiṭhaṇā cāhudā/ cāhudī hāṁ.
Jeg vil gerne sidde allerforrest.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sāhamaṇē baiṭhaṇā cāhudā/ cāhudī hāṁ.
 
 
 
 
Kan du anbefale mig noget?
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ?
Kī tusīṁ mainū kujha siphāraśa kara sakadē hō?
Hvornår begynder forestillingen?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ?
Pradaraśana kadōṁ śurū hudā hai?
Kan du skaffe mit en billet?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ?
Kī tusīṁ mērē la'ī ika hōra ṭikaṭa kharīda sakadē hō?
 
 
 
 
Er der en golfbane i nærheden?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ?
Kī ithē nēṛē kō'ī gōlapha dā maidāna hai?
Er der en tennisbane i nærheden?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ?
Kī ithē nēṛē kō'ī ṭainisa dā maidāna hai?
Er der en svømmehal i nærheden?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ?
Kī ithē nēṛē kō'ī taraṇatāla hai?
 
 
 
 
 

previous page  up Indholdsfortegnelse  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere