Lære sprog online
previous page  up Indholdsfortegnelse  next page  | Free download MP3:  ALL  41-50  | Free Android app | Free iPhone app

Home  >   50sprog   >   dansk   >   punjabi   >   Indholdsfortegnelse


42 [toogfyrre]

Sightseeing i byen

 


42 [ਬਿਆਲੀ]

ਸ਼ਹਿਰ – ਦਰਸ਼ਨ

 

 
Er markedet åbent om søndagen?
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ?
kī bazāra aitavāra nū khul'hā rahidā hai?
Er messen åben om mandagen?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ?
Kī mēlā sōmavāra nū khul'hā rahidā hai?
Er udstillingen åben om tirsdagen?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ?
Kī pradaraśanī magalavāra nū khul'hī rahidī hai?
 
 
 
 
Er den zoologiske have åben om onsdagen?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ?
Kī ciṛī'āghara budhavāra nū khul'hā rahidā hai?
Er museet åbent om torsdagen?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ?
Kī ajā'ibaghara vīravāra nū khul'hā rahidā hai?
Er galleriet åbent om fredagen?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ?
Kī citaraśālā śukaravāra nū khul'hī rahidī hai?
 
 
 
 
Må man tage billeder?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ?
Kī tasavīrāṁ khicī'āṁ jā sakadī'āṁ hana?
Skal man betale entré?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ?
Kī pravēśa śulaka dēṇā hī pavēgā?
Hvad koster entréen?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ?
Pravēśa śulaka kinā hudā hai?
 
 
 
 
Er der grupperabat?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ?
Kī samūhāṁ la'ī kō'ī chūṭa hudī hai?
Er der rabat til børn?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ?
Kī baci'āṁ la'ī kō'ī chūṭa hudī hai?
Er der rabat til studerende?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ?
Kī vidi'ārathī'āṁ la'ī kō'ī chūṭa hudī hai?
 
 
 
 
Hvad er det der for en bygning?
ਉਹ ਇਮਾਰਤ ਕੀ ਹੈ?
Uha imārata kī hai?
Hvor gammel er bygningen?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ?
Uha imārata kinē sāla purāṇī hai?
Hvem har bygget bygningen?
ਉਹ ਇਮਾਰਤ ਕਿਸਨੇ ਬਣਾਈ ਹੈ?
Uha imārata kisanē baṇā'ī hai?
 
 
 
 
Jeg interesserer mig for arkitektur.
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ।
Maiṁ vāsatūkalā vica dilacasapī rakhadā hāṁ.
Jeg interesserer mig for kunst.
ਮੇਰੀ ਰੁਚੀ ਕਲਾ ਵਿੱਚ ਹੈ।
Mērī rucī kalā vica hai.
Jeg interesserer mig for malerkunst.
ਮੇਰੀ ਰੁਚੀ ਚਿਤਰਕਲਾ ਵਿੱਚ ਹੈ।
Mērī rucī citarakalā vica hai.
 
 
 
 
 

previous page  up Indholdsfortegnelse  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere