Lære sprog online
previous page  up Indholdsfortegnelse  next page  | Free download MP3:  ALL  31-40  | Free Android app | Free iPhone app

Home  >   50sprog   >   dansk   >   punjabi   >   Indholdsfortegnelse


40 [fyrre]

Spørge efter vej

 


40 [ਚਾਲੀ]

ਰਸਤਾ ਪੁੱਛਣ ਦੇ ਲਈ

 

 
Undskyld!
ਇੱਕ ਮਿੰਟ! / ਮਾਫ ਕਰਨਾ,
ika miṭa! / Māpha karanā,
Kan du hjælpe mig?
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?
kī tusīṁ mērī madada kara sakadē hō?
Hvor er der en god restaurant?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ?
Ithē ika cagā raisaṭōraiṇṭa kithē hai?
 
 
 
 
Gå til venstre ved hjørnet
ਉਸ ਮੋੜ ਤੋਂ ਖੱਬੇ ਹੱਥ ਮੁੜੋ।
Usa mōṛa tōṁ khabē hatha muṛō.
Så skal du gå et godt stykke ligeud.
ਫਿਰ ਥੋੜ੍ਹਾ ਸਿੱਧਾ ਜਾਓ।
Phira thōṛhā sidhā jā'ō.
Så skal du gå hundrede meter til højre.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ।
Phira ika sau mīṭara sajā pāsē jā'ō.
 
 
 
 
Du kan også tage bussen.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ।
Tusīṁ basa rāhīṁ vī jā sakadē hō.
Du kan også tage sporvognen.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ।
Tusīṁ ṭrāma rāhīṁ vī jā sakadē hō.
Du kan også bare køre efter mig.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ।
Tusīṁ mērē pichē vī ā sakadē hō.
 
 
 
 
Hvordan kommer jeg til fodboldstadionet?
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ?
Maiṁ phuṭabāla dē saṭēḍī'ama kivēṁ jānvāṁ?
Gå over broen!
ਪੁਲ ਦੇ ਉਸ ਪਾਰ ਚੱਲੋ।
Pula dē usa pāra calō.
Kør gennem tunnellen!
ਸੁਰੰਗ ਵਿੱਚੋਂ ਜਾਓ।
Suraga vicōṁ jā'ō.
 
 
 
 
Kør til det tredje lyskryds.
ਤੀਸਰੇ ਸਿਗਨਲ ਤੱਕ ਜਾਓ।
Tīsarē siganala taka jā'ō.
Drej til højre ad den første gade
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ।
Phira pahilē rasatē tē sajē pāsē muṛō.
Så skal du køre lige ud ved næste kryds.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ।
Phira agalē caurāhē tōṁ sidhē jā'ō.
 
 
 
 
Undskyld, hvordan kommer jeg til lufthavnen?
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ?
Māpha karanā, maiṁ havā'ī aḍē taka kivēṁ jānvāṁ?
Det er nemmest at tage metroen.
ਸਭਤੋਂ ਵਧੀਆ, ਮੈਟਰੋ ਤੋਂ ਜਾਓ।
Sabhatōṁ vadhī'ā, maiṭarō tōṁ jā'ō.
Du skal bare køre til endestationen.
ਆਖਰੀ ਸਟੇਸ਼ਨ ਤੱਕ ਜਾਓ।
Ākharī saṭēśana taka jā'ō.
 
 
 
 
 

previous page  up Indholdsfortegnelse  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere