Lære sprog online
previous page  up Indholdsfortegnelse  next page  | Free download MP3:  ALL  31-40  | Free Android app | Free iPhone app

Home  >   50sprog   >   dansk   >   punjabi   >   Indholdsfortegnelse


32 [toogtredive]

På restaurant 4

 


32 [ਬੱਤੀ]

ਰੈਸਟੋਰੈਂਟ ਵਿੱਚ 4

 

 
En gang pomfritter med ketchup.
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼
kaicapa nāla ika phrain̄ca phrā'īza
Og to gange med mayonnaise.
ਅਤੇ ਦੋ ਮੈਅਨੋਜ਼ ਦੇ ਨਾਲ
atē dō mai'anōza dē nāla
Og tre gange ristede pølser med sennep.
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ।
atē tina grila kītē sāsēja sarōṁ dē nāla.
 
 
 
 
Hvilken slags grøntsager har I?
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ?
Tuhāḍē kōla kisa tar'hāṁ dī'āṁ sabazī'āṁ hana?
Har I bønner?
ਕੀ ਫਲੀਆਂ ਮਿਲ ਸਕਦੀਆਂ ਹਨ?
Kī phalī'āṁ mila sakadī'āṁ hana?
Har I blomkål?
ਕੀ ਤੁਹਾਡੇ ਕੋਲ ਫੁੱਲਗੋਭੀ ਹੈ?
Kī tuhāḍē kōla phulagōbhī hai?
 
 
 
 
Jeg kan godt lide majs.
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ।
Mainū makī khāṇā cagā lagadā hai.
Jeg kan godt lide agurker.
ਮੈਨੂੰ ਖੀਰਾ ਚੰਗਾ ਲੱਗਦਾ ਹੈ।
Mainū khīrā cagā lagadā hai.
Jeg kan godt lide tomater.
ਮੈਨੂੰ ਟਮਾਟਰ ਚੰਗਾ ਲੱਗਦਾ ਹੈ।
Mainū ṭamāṭara cagā lagadā hai.
 
 
 
 
Kan du også godt lide løg?
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ?
Kī tuhānū bhūkāṁ cagī'āṁ lagadī'āṁ hana?
Kan du også godt lide sauerkraut?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ?
Kī tuhānū acārī badagōbhī cagī lagadī hai?
Kan du også godt lide linser?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ?
Kī tusīṁ dāla khāṇā pasada karadē hō?
 
 
 
 
Kan du også godt lide gulerødder?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ?
Kī tainū gājarāṁ vī cagī'āṁ lagadī'āṁ hana?
Kan du også godt lide broccoli?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ?
Kī tainū brōkalī vī cagī lagadī hai?
Kan du også godt lide peberfrugt?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ?
Kī tainū śimalā – miracāṁ vī cagī'āṁ lagadī'āṁ hana?
 
 
 
 
Jeg kan ikke lide løg.
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ।
Mainū pi'āza cagā nahīṁ lagadā.
Jeg kan ikke lide oliven.
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ।
Mainū jaitūna cagē nahīṁ lagadē.
Jeg kan ikke lide svampe.
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ।
Mainū khubāṁ cagī'āṁ nahīṁ lagadī'āṁ.
 
 
 
 
 

previous page  up Indholdsfortegnelse  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere