Lære sprog online
previous page  up Indholdsfortegnelse  next page  | Free download MP3:  ALL  21-30  | Free Android app | Free iPhone app

Home  >   50sprog   >   dansk   >   punjabi   >   Indholdsfortegnelse


30 [tredive]

På restaurant 2

 


30 [ਤੀਹ]

ਰੈਸਟੋਰੈਂਟ ਵਿੱਚ 2

 

 
En æblejuice, tak.
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ।
kripā karakē ika sēba dā rasa li'ā'ō.
En sodavand, tak.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ।
Kripā karakē ika śikajavī li'ā'ō.
Et glas tomatjuice, tak.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ।
Kripā karakē ika ṭamāṭara dā rasa li'ā'ō.
 
 
 
 
Jeg vil gerne have et glas rødvin.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ।
Mainū ika pi'ālā lāla śarāba cāhīdī hai.
Jeg vil gerne have et glas hvidvin.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ।
Mainū ika pi'ālā ciṭī śarāba cāhīdī hai.
Jeg vil gerne have en flaske champagne.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ।
Mainū ika bōtala śaimpēna cāhīdī hai.
 
 
 
 
Kan du lide fisk?
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ?
Kī tuhānū machī cagī lagadī hai?
Kan du lide oksekød?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ?
Kī tuhānū gō – māsa cagā lagadā hai?
Kan du lide svinekød?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ?
Kī tuhānū sūra dā māsa cagā lagadā hai?
 
 
 
 
Jeg vil gerne have noget uden kød.
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ।
Mainū māsa tōṁ bināṁ kucha cāhīdā hai.
Jeg vil gerne have en tallerken grøntsager.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ।
Mainū ika thālī sabazī'āṁ cāhīdī'āṁ hana.
Jeg vil gerne have noget, der ikke tager så lang tid.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ।
Mainū kucha ajihā cāhīdā hai jō zi'ādā dēra nā lavē.
 
 
 
 
Vil du have ris til?
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ?
Kī tuhānū isa nāla caula cāhīdē hana?
Vil du have spaghetti til?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ?
Kī tuhānū isa nāla nūḍalaza cāhīdē hana?
Vil du have kartofler til?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ?
Kī tuhānū isa nāla ālū cāhīdē hana?
 
 
 
 
Jeg synes ikke det smager godt.
ਮੈਨੂੰ ਪਸੰਦ ਨਹੀਂ ਆਇਆ।
Mainū pasada nahīṁ ā'i'ā.
Maden er kold.
ਖਾਣਾ ਠੰਡਾ ਹੈ।
Khāṇā ṭhaḍā hai.
Det har jeg ikke bestilt.
ਮੈਂ ਇਹ ਨਹੀਂ ਮੰਗਵਾਇਆ ਸੀ।
Maiṁ iha nahīṁ magavā'i'ā sī.
 
 
 
 
 

previous page  up Indholdsfortegnelse  next page  | Free download MP3:  ALL  21-30  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere