Lære sprog online
previous page  up Indholdsfortegnelse  next page  | Free download MP3:  ALL  21-30  | Free Android app | Free iPhone app

Home  >   50sprog   >   dansk   >   punjabi   >   Indholdsfortegnelse


26 [seksogtyve]

I naturen

 


26 [ਛੱਬੀ]

ਪ੍ਰਕਿਰਤੀ ਵਿੱਚ

 

 
Kan du se tårnet der?
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ?
kī tusīṁ usa mīnāra nū vēkhadē hō?
Kan du se bjerget der?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ?
Kī tusīṁ usa pahāṛa nū vēkhadē hō?
Kan du se landsbyen der?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ?
Kī tusīṁ usa piḍa nū vēkhadē hō?
 
 
 
 
Kan du se floden der?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ?
Kī tusīṁ usa nadī nū vēkhadē hō?
Kan du se broen der?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ?
Kī tusīṁ usa pula nū vēkhadē hō?
Kan du se søen der?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ?
Kī tusīṁ usa sarōvara nū vēkhadē hō?
 
 
 
 
Den der fugl kan jeg godt lide.
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ।
Mainū uha pachī cagā lagadā hai.
Det der træ kan jeg godt lide.
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ।
Mainū uha darakhata cagā lagadā hai.
Den her sten kan jeg godt lide.
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ।
Mainū uha pathara cagā lagadā hai.
 
 
 
 
Den park der kan jeg godt lide.
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ।
Mainū uha bāga cagā lagadā hai.
Den have der kan jeg godt lide.
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ।
Mainū uha bagīcā cagā lagadā hai.
Den her blomst kan jeg godt lide.
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ।
Mainū uha phula cagā lagadā hai.
 
 
 
 
Jeg synes, det er smukt.
ਮੈਨੂੰ ਉਹ ਚੰਗਾ ਲੱਗਦਾ ਹੈ।
Mainū uha cagā lagadā hai.
Jeg synes, det er interessant.
ਮੈਨੂੰ ਉਹ ਦਿਲਚਸਪ ਲੱਗਦਾ ਹੈ।
Mainū uha dilacasapa lagadā hai.
Jeg synes, det er vidunderlig.
ਮੈਨੂੰ ਉਹ ਸੋਹਣਾ ਲੱਗਦਾ ਹੈ।
Mainū uha sōhaṇā lagadā hai.
 
 
 
 
Jeg synes, det er grimt.
ਮੈਨੂੰ ਉਹ ਕਰੂਪ ਲੱਗਦਾ ਹੈ।
Mainū uha karūpa lagadā hai.
Jeg synes, det er kedeligt.
ਮੈਨੂੰ ਉਹ ਨੀਰਸ ਲੱਗਦਾ ਹੈ।
Mainū uha nīrasa lagadā hai.
Jeg synes, det er forfærdeligt.
ਮੈਨੂੰ ਉਹ ਖਰਾਬ ਲੱਗਦਾ ਹੈ।
Mainū uha kharāba lagadā hai.
 
 
 
 
 

previous page  up Indholdsfortegnelse  next page  | Free download MP3:  ALL  21-30  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere