Lære sprog online
previous page  up Indholdsfortegnelse  next page  | Free download MP3:  ALL  21-30  | Free Android app | Free iPhone app

Home  >   50sprog   >   dansk   >   punjabi   >   Indholdsfortegnelse


25 [femogtyve]

I byen

 


25 [ਪੱਚੀ]

ਸ਼ਹਿਰ ਵਿੱਚ

 

 
Jeg skal til stationen.
ਮੈਂ ਸਟੇਸ਼ਨ ਜਾਣਾ ਚਾਹੁੰਦਾ / ਚਾਹੁੰਦੀ ਹਾਂ।
maiṁ saṭēśana jāṇā cāhudā/ cāhudī hāṁ.
Jeg skal til lufthavnen.
ਮੈਂ ਹਵਾਈ ਅੱਡੇ ਜਾਣਾ ਚਾਹੁੰਦਾ / ਚਾਹੁੰਦੀ ਹਾਂ।
Maiṁ havā'ī aḍē jāṇā cāhudā/ cāhudī hāṁ.
Jeg skal til centrum.
ਮੈਂ ਸ਼ਹਿਰ ਜਾਣਾ ਚਾਹੁੰਦਾ / ਚਾਹੁੰਦੀ ਹਾਂ।
Maiṁ śahira jāṇā cāhudā/ cāhudī hāṁ.
 
 
 
 
Hvordan kommer jeg til stationen?
ਮੈਂ ਸਟੇਸ਼ਨ ਕਿਵੇਂ ਜਾਵਾਂ?
Maiṁ saṭēśana kivēṁ jāvāṁ?
Hvordan kommer jeg til lufthavnen?
ਮੈਂ ਹਵਾਈ ਅੱਡੇ ਕਿਵੇਂ ਜਾਵਾਂ?
Maiṁ havā'ī aḍē kivēṁ jāvāṁ?
Hvordan kommer jeg til centrum?
ਮੈਂ ਸ਼ਹਿਰ ਕਿਵੇਂ ਜਾਵਾਂ?
Maiṁ śahira kivēṁ jāvāṁ?
 
 
 
 
Jeg har brug for en taxa.
ਮੈਨੂੰ ਇੱਕ ਟੈਕਸੀ ਚਾਹੀਦੀ ਹੈ।
Mainū ika ṭaikasī cāhīdī hai.
Jeg har brug for et kort over byen.
ਮੈਨੂੰ ਸ਼ਹਿਰ ਦਾ ਇੱਕ ਨਕਸ਼ਾ ਚਾਹੀਦਾ ਹੈ।
Mainū śahira dā ika nakaśā cāhīdā hai.
Jeg har brug for et hotel.
ਮੈਨੂੰ ਇੱਕ ਹੋਟਲ ਚਾਹੀਦਾ ਹੈ।
Mainū ika hōṭala cāhīdā hai.
 
 
 
 
Jeg vil gerne leje en bil.
ਮੈਂ ਇੱਕ ਗੱਡੀ ਕਿਰਾਏ ਤੇ ਲੈਣੀ ਹੈ।
Maiṁ ika gaḍī kirā'ē tē laiṇī hai.
Her er mit kreditkort.
ਇਹ ਮੇਰਾ ਕ੍ਰੈਡਿਟ ਕਾਰਡ ਹੈ।
Iha mērā kraiḍiṭa kāraḍa hai.
Her er mit kørekort.
ਇਹ ਮੇਰਾ ਲਈਸੈਂਸ ਹੈ।
Iha mērā la'īsainsa hai.
 
 
 
 
Hvad skal man se i byen?
ਸ਼ਹਿਰ ਵਿੱਚ ਵੇਖਣ ਯੋਗ ਕੀ – ਕੀ ਹੈ?
Śahira vica vēkhaṇa yōga kī – kī hai?
Gå hen til den gamle bydel.
ਤੁਸੀਂ ਪੁਰਾਣੇ ਸ਼ਹਿਰ ਵਿੱਚ ਜਾਓ।
Tusīṁ purāṇē śahira vica jā'ō.
Tag på rundtur i byen.
ਤੁਸੀਂ ਸ਼ਹਿਰ – ਦਰਸ਼ਨ ਕਰੋ।
Tusīṁ śahira – daraśana karō.
 
 
 
 
Gå ned til havnen.
ਤੁਸੀਂ ਬੰਦਰਗਾਹ ਤੇ ਜਾਓ।
Tusīṁ badaragāha tē jā'ō.
Tag på havnerundfart.
ਤੁਸੀਂ ਬੰਦਰਗਾਹ – ਦਰਸ਼ਨ ਕਰੋ।
Tusīṁ badaragāha – daraśana karō.
Hvilke seværdigheder er der ellers?
ਇਸਤੋਂ ਬਿਨਾਂ ਹੋਰ ਦੇਖਣ ਲਾਇਕ ਕੀ ਹੈ?
Isatōṁ bināṁ hōra dēkhaṇa lā'ika kī hai?
 
 
 
 
 

previous page  up Indholdsfortegnelse  next page  | Free download MP3:  ALL  21-30  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere