Lære sprog online
previous page  up Indholdsfortegnelse  next page  | Free download MP3:  ALL  21-30  | Free Android app | Free iPhone app

Home  >   50sprog   >   dansk   >   punjabi   >   Indholdsfortegnelse


22 [toogtyve]

Small Talk 3

 


22 [ਬਾਈ]

ਬਾਤਚੀਤ 3

 

 
Ryger du?
ਕੀ ਤੁਸੀਂ ਸਿਗਰਟ ਪੀਂਦੇ ਹੋ?
kī tusīṁ sigaraṭa pīndē hō?
Jeg har gjort det.
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ।
Jī hāṁ, pahilāṁ pīndā/ pīndī sī.
Men nu ryger jeg ikke mere.
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ।
Para huṇa nahīṁ pīndā/ pīndī hāṁ.
 
 
 
 
Generer det dig, hvis jeg ryger?
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ?
Jē maiṁ sigaraṭa pīvāṁ tāṁ kī tuhānū takalīpha hōvēgī?
Nej, absolut ikke.
ਜੀ ਨਹੀਂ, ਬਿਲਕੁਲ ਨਹੀਂ।
Jī nahīṁ, bilakula nahīṁ.
Det generer mig ikke.
ਮੈਨੂੰ ਤਕਲੀਫ ਨਹੀਂ ਹੋਵੇਗੀ।
Mainū takalīpha nahīṁ hōvēgī.
 
 
 
 
Tag noget at drikke.
ਕੀ ਤੁਸੀਂ ਕੁਝ ਪੀਵੋਗੇ?
Kī tusīṁ kujha pīvōgē?
En cognac?
ਇੱਕ ਬ੍ਰਾਂਡੀ?
Ika brāṇḍī?
Nej, hellere en øl.
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ
Jī nahīṁ, hō sakē tāṁ ika bī'ara
 
 
 
 
Rejser du meget?
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ?
kī tusīṁ bahuta yātarā karadē hō?
Ja, for det meste på forretningsrejse.
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ।
Jī hāṁ, zi'ādātara kama dē la'ī.
Men nu er vi på ferie.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ।
Para huṇa asīṁ ithē chuṭī'āṁ dē la'ī ā'ē/ ā'ī'āṁ hāṁ.
 
 
 
 
Hvor er her varmt!
ਕਿੰਨੀ ਗਰਮੀ ਹੈ!
Kinī garamī hai!
Ja, i dag er det virkelig varmt.
ਹਾਂ, ਅੱਜ ਬਹੁਤ ਗਰਮੀ ਹੈ।
Hāṁ, aja bahuta garamī hai.
Lad os gå ud på altanen.
ਆਓ ਛੱਜੇ ਤੇ ਚੱਲੀਏ।
Ā'ō chajē tē calī'ē.
 
 
 
 
I morgen er her fest.
ਕੱਲ੍ਹ ਇੱਥੇ ਇੱਕ ਪਾਰਟੀ ਹੈ।
Kal'ha ithē ika pāraṭī hai.
Kommer du også?
ਕੀ ਤੁਸੀਂ ਵੀ ਆਉਣਵਾਲੇ ਹੋ?
Kī tusīṁ vī ā'uṇavālē hō?
Ja, vi er også inviteret.
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ।
Jī hāṁ, sānū vī bulā'i'ā gi'ā hai.
 
 
 
 
 

previous page  up Indholdsfortegnelse  next page  | Free download MP3:  ALL  21-30  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere