Lære sprog online
previous page  up Indholdsfortegnelse  next page  | Free download MP3:  ALL  11-20  | Free Android app | Free iPhone app

Home  >   50sprog   >   dansk   >   punjabi   >   Indholdsfortegnelse


14 [fjorten]

Farver

 


14 [ਚੌਦਾਂ]

ਰੰਗ

 

 
Sneen er hvid.
ਬਰਫ ਸਫੈਦ ਹੁੰਦੀ ਹੈ।
barapha saphaida hudī hai.
Solen er gul.
ਸੂਰਜ ਪੀਲਾ ਹੁੰਦਾ ਹੈ।
Sūraja pīlā hudā hai.
Appelsinen er orange.
ਸੰਤਰਾ ਨਾਰੰਗੀ ਹੁੰਦਾ ਹੈ।
Satarā nāragī hudā hai.
 
 
 
 
Kirsebærret er rødt.
ਚੈਰੀ ਲਾਲ ਹੁੰਦੀ ਹੈ।
Cairī lāla hudī hai.
Himlen er blå.
ਅਕਾਸ਼ ਨੀਲਾ ਹੁੰਦਾ ਹੈ।
Akāśa nīlā hudā hai.
Græsset er grønt.
ਘਾਹ ਹਰਾ ਹੁੰਦਾ ਹੈ।
Ghāha harā hudā hai.
 
 
 
 
Jorden er brun.
ਮਿੱਟੀ ਭੂਰੀ ਹੁੰਦੀ ਹੈ।
Miṭī bhūrī hudī hai.
Skyen er grå.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ।
Badala salēṭī raga dē hudē hana.
Dækkene er sorte.
ਟਾਇਰ ਕਾਲੇ ਹੁੰਦੇ ਹਨ।
Ṭā'ira kālē hudē hana.
 
 
 
 
Hvilken farve har sneen? Hvid.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ
Barapha dā raga kihaṛā hudā hai? Saphaida
Hvilken farve har solen? Gul.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ
sūraja dā raga kihaṛā hudā hai? Pīlā
Hvilken farve har appelsinen? Orange.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ
satarē dā raga kihaṛā hudā hai? Naragī
 
 
 
 
Hvilken farve har kirsebærret? Rød.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ
cairī dā raga kihaṛā hudā hai?Lāla
Hvilken farve har himlen? Blå.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ
akāśa dā raga kihaṛā hudā hai? Nīlā
Hvilken farve har græsset? Grøn.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ
ghāha dā raga kihaṛā hudā hai?Harā
 
 
 
 
Hvilken farve har jorden? Brun.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ
miṭī dā raga kihaṛā hudā hai? Bhūrā
Hvilken farve har skyen? Grå.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ
badala dā raga kihaṛā hudā hai?Salēṭī
Hvilken farve har dækkene? Sort.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ
ṭā'irāṁ dā raga kihaṛā hudā hai? Kālā
 
 
 
 
 

previous page  up Indholdsfortegnelse  next page  | Free download MP3:  ALL  11-20  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere