Lære sprog online
previous page  up Indholdsfortegnelse  next page  | Free download MP3:  ALL  1-10  | Free Android app | Free iPhone app

Home  >   50sprog   >   dansk   >   punjabi   >   Indholdsfortegnelse


6 [seks]

Læse og skrive

 


6 [ਛੇ]

ਪੜ੍ਹਨਾ ਅਤੇ ਲਿਖਣਾ

 

 
Jeg læser.
ਮੈਂ ਪੜ੍ਹਦਾ / ਪੜ੍ਹਦੀ ਹਾਂ।
maiṁ paṛhadā/ paṛhadī hāṁ.
Jeg læser et bogstav.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ।
Maiṁ ika akhara paṛhadā/ paṛhadī hāṁ.
Jeg læser et ord.
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ।
Maiṁ ika śabada paṛhadā/ paṛhadī hāṁ.
 
 
 
 
Jeg læser en sætning.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ।
Maiṁ ika vāka paṛhadā/ paṛhadī hāṁ.
Jeg læser et brev.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ।
Maiṁ patara paṛhadā/ paṛhadī hāṁ.
Jeg læser en bog.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ।
Maiṁ pusataka paṛhadā/ paṛhadī hāṁ.
 
 
 
 
Jeg læser.
ਮੈਂ ਪੜ੍ਹਦਾ / ਪੜ੍ਹਦੀ ਹਾਂ।
Maiṁ paṛhadā/ paṛhadī hāṁ.
Du læser.
ਤੂੰ ਪੜ੍ਹਦਾ / ਪੜ੍ਹਦੀ ਹੈਂ।
Tū paṛhadā/ paṛhadī haiṁ.
Han læser.
ਉਹ ਪੜ੍ਹਦਾ ਹੈ।
Uha paṛhadā hai.
 
 
 
 
Jeg skriver.
ਮੈਂ ਲਿਖਦਾ / ਲਿਖਦੀ ਹਾਂ।
Maiṁ likhadā/ likhadī hāṁ.
Jeg skriver et bogstav.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ।
Maiṁ ika akhara likhadā/ likhadī hāṁ.
Jeg skriver et ord.
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ।
Maiṁ ika śabada likhadā/ likhadī hāṁ.
 
 
 
 
Jeg skriver en sætning.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ।
Maiṁ ika vāka likhadā/ likhadī hāṁ.
Jeg skriver et brev.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ।
Maiṁ ika patara likhadā/ likhadī hāṁ.
Jeg skriver en bog.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ।
Maiṁ ika pusataka likhadā/ likhadī hāṁ.
 
 
 
 
Jeg skriver.
ਮੈਂ ਲਿਖਦਾ / ਲਿਖਦੀ ਹਾਂ।
Maiṁ likhadā/ likhadī hāṁ.
Du skriver.
ਤੂੰ ਲਿਖਦਾ / ਲਿਖਦੀ ਹੈ।
Tū likhadā/ likhadī hai.
Han skriver.
ਉਹ ਲਿਖਦਾ ਹੈ।
Uha likhadā hai.
 
 
 
 
 

previous page  up Indholdsfortegnelse  next page  | Free download MP3:  ALL  1-10  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere