Home  >   50languages.com   >   bosanski   >   pendžabljanin   >   Sadržaj
16 [šesnaest]

Godišnja doba i vrijeme
16 [ਸੋਲਾਂ]

ਰੁੱਤਾਂ ਅਤੇ ਮੌਸਮ
 
Ovo su godišnja doba:
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ:
Proljeće, ljeto,
ਬਸੰਤ,ਗਰਮੀ
jesen i zima.
ਪਤਝੜ ਅਤੇ ਸਰਦੀ
 
Ljeto je vruće.
ਗਰਮੀ ਗਰਮ ਹੁੰਦੀ ਹੈ।
Ljeti sija sunce.
ਗਰਮੀ ਵਿੱਚ ਸੂਰਜ ਚਮਕਦਾ ਹੈ।
Ljeti rado idemo šetati.
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ।
 
Zima je hladna.
ਸਰਦੀ ਠੰਡੀ ਹੁੰਦੀ ਹੈ।
Zimi pada snijeg ili kiša.
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ।
Zimi rado ostajemo kod kuće.
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ।
 
Hladno je.
ਠੰਡ ਹੈ।
Pada kiša.
ਬਾਰਿਸ਼ ਹੋ ਰਹੀ ਹੈ।
Vjetrovito je.
ਤੂਫਾਨੀ ਹੈ।
 
Toplo je.
ਗਰਮੀ ਹੈ।
Sunčano je.
ਧੁੱਪ ਹੈ।
Vedro je.
ਤਿੱਖੀ ਧੁੱਪ ਹੈ।
 
Kakvo je vrijeme danas?
ਅੱਜ ਮੌਸਮ ਕਿਹੋ ਜਿਹਾ ਹੈ?
Danas je hladno.
ਅੱਜ ਠੰਡ ਹੈ।
Danas je toplo.
ਅੱਜ ਗਰਮੀ ਹੈ।
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 bosanski - pendžabljanin za početnike