Leer van vreemde tale aanlyn
previous page  up Inhoud  next page  | Free download MP3:  ALL  71-80  | Free Android app | Free iPhone app

Home  >   50tale   >   Afrikaans   >   Punjabi   >   Inhoud


74 [vier en sewentig]

vir iets vra

 


74 [ਚੁਹੱਤਰ]

ਬੇਨਤੀ ਕਰਨਾ

 

 
Kan u my hare sny?
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ?
kī tusīṁ mērē vāla kaṭa sakadē hō?
Nie te kort nie, asseblief.
ਬਹੁਤ ਛੋਟੇ ਨਾ ਕਰਨਾ।
Bahuta chōṭē nā karanā.
’n Bietjie korter, asseblief.
ਥੋੜ੍ਹੇ ਹੋਰ ਛੋਟੇ ਕਰ ਦਿਓ।
Thōṛhē hōra chōṭē kara di'ō.
 
 
 
 
Kan u die foto’s ontwikkel?
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ?
Kī tusīṁ tasavīra khica sakadē hō?
Die foto’s is op die kompakskyf (CD).
ਤਸਵੀਰਾਂ ਸੀਡੀ ਵਿੱਚ ਹਨ।
Tasavīrāṁ sīḍī vica hana.
Die foto’s is in die kamera.
ਤਸਵੀਰਾਂ ਕੈਮਰੇ ਵਿੱਚ ਹਨ।
Tasavīrāṁ kaimarē vica hana.
 
 
 
 
Kan u die horlosie regmaak?
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ?
Kī tusīṁ ghaṛī ṭhīka kara sakadē hō?
Die glas is stukkend.
ਕੱਚ ਟੁੱਟ ਗਿਆ ਹੈ।
Kaca ṭuṭa gi'ā hai.
Die battery is pap.
ਬੈਟਰੀ ਖਾਲੀ ਹੈ।
Baiṭarī khālī hai.
 
 
 
 
Kan u die hemp stryk?
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ?
Kī tusīṁ kamīza nū praisa kara sakadē hō?
Kan u die broek skoonmaak?
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ?
Kī tusīṁ patalūna sāpha kara sakadē hō?
Kan u die skoene regmaak?
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ?
Kī tusīṁ jutī ṭhīka kara sakadē hō?
 
 
 
 
Kan u vir my ’n vuurhoutjie / aansteker leen?
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ?
Kī tusīṁ mainū sulagā'uṇa la'ī kujha dē sakadē hō?
Het u vuurhoutjies of ’n sigaretaansteker?
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ?
Kī tuhāḍē kōla mācisa jāṁ lā'īṭara hai?
Het u ’n asbak?
ਕੀ ਤੁਹਾਡੇ ਕੋਲ ਰਾਖਦਾਨੀ ਹੈ?
Kī tuhāḍē kōla rākhadānī hai?
 
 
 
 
Rook u sigare?
ਕੀ ਤੁਸੀਂ ਸਿਗਰਟ ਪੀਂਦੇ ਹੋ?
Kī tusīṁ sigaraṭa pīndē hō?
Rook u sigarette?
ਕੀ ਤੁਸੀਂ ਸਿਗਰਟ ਪੀਂਦੇ ਹੋ?
Kī tusīṁ sigaraṭa pīndē hō?
Rook u pyp?
ਕੀ ਤੁਸੀਂ ਪਾਈਪ ਪੀਂਦੇ ਹੋ?
Kī tusīṁ pā'īpa pīndē hō?
 
 
 
 
 

previous page  up Inhoud  next page  | Free download MP3:  ALL  71-80  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners