Leer van vreemde tale aanlyn
previous page  up Inhoud  next page  | Free download MP3:  ALL  61-70  | Free Android app | Free iPhone app

Home  >   50tale   >   Afrikaans   >   Punjabi   >   Inhoud


69 [nege en sestig]

nodig het – wil

 


69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

 

 
Ek het ’n bed nodig.
ਮੈਨੂੰ ਬਿਸਤਰੇ ਦੀ ਲੋੜ ਹੈ।
mainū bisatarē dī lōṛa hai.
Ek wil slaap.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sauṇā cāhudā/ cāhudī hāṁ.
Is hier ’n bed?
ਕੀ ਇੱਥੇ ਬਿਸਤਰਾ ਹੈ?
Kī ithē bisatarā hai?
 
 
 
 
Ek het ’n lamp nodig.
ਮੈਨੂੰ ਇੱਕ ਦੀਵੇ ਦੀ ਲੋੜ ਹੈ।
Mainū ika dīvē dī lōṛa hai.
Ek wil lees.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ।
Maiṁ paṛhanā cāhudā/ cāhudī hāṁ.
Is hier ’n lamp?
ਕੀ ਇੱਥੇ ਦੀਵਾ ਹੈ?
Kī ithē dīvā hai?
 
 
 
 
Ek het ’n telefoon nodig.
ਮੈਨੂੰ ਟੈਲੀਫੋਨ ਦੀ ਲੋੜ ਹੈ।
Mainū ṭailīphōna dī lōṛa hai.
Ek wil bel.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ।
Maiṁ ṭailīphōna karanā cāhudā/ cāhudī hāṁ.
Is hier ’n telefoon?
ਕੀ ਇੱਥੇ ਟੈਲਫੋਨ ਹੈ?
Kī ithē ṭailaphōna hai?
 
 
 
 
Ek het ’n kamera nodig.
ਮੈਨੂੰ ਕੈਮਰੇ ਦੀ ਲੋੜ ਹੈ।
Mainū kaimarē dī lōṛa hai.
Ek wil foto‘s neem.
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ।
Maiṁ phōṭō khicaṇā cāhudā/ cāhudī hāṁ.
Is hier ’n kamera?
ਕੀ ਇੱਥੇ ਕੈਮਰਾ ਹੈ?
Kī ithē kaimarā hai?
 
 
 
 
Ek het ’n rekenaar nodig.
ਮੈਨੂੰ ਕੰਪਿਊਟਰ ਦੀ ਲੋੜ ਹੈ।
Mainū kapi'ūṭara dī lōṛa hai.
Ek wil ’n e-pos stuur.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ।
Maiṁ ī – mēla bhējaṇā cāhudā/ cāhudī hāṁ.
Is hier ’n rekenaar?
ਕੀ ਇੱਥੇ ਕੰਪਿਊਟਰ ਹੈ?
Kī ithē kapi'ūṭara hai?
 
 
 
 
Ek het ’n pen nodig.
ਮੈਨੂੰ ਕਲਮ ਦੀ ਲੋੜ ਹੈ।
Mainū kalama dī lōṛa hai.
Ek wil iets skryf.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ।
Maiṁ kujha likhaṇā cāhudā/ cāhudī hāṁ.
Is hier ’n blad papier en ’n pen?
ਕੀ ਇੱਥੇ ਕਾਗਜ਼ ਕਲਮ ਹੈ?
Kī ithē kāgaza kalama hai?
 
 
 
 
 

previous page  up Inhoud  next page  | Free download MP3:  ALL  61-70  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners