Leer van vreemde tale aanlyn
previous page  up Inhoud  next page  | Free download MP3:  ALL  61-70 | BUY the BOOK!  | Free Android app | Free iPhone app

Home  >   50tale   >   Afrikaans   >   Punjabi   >   Inhoud


66 [ses en sestig]

Besitlike voornaamwoorde 1

 


66 [ਛਿਆਹਠ]

ਸੰਬੰਧਵਾਚਕ ਪੜਨਾਂਵ 1

 

 
ek – my
ਮੈਂ – ਮੇਰਾ / ਮੇਰੀ / ਮੇਰੇ
maiṁ – mērā/ mērī/ mērē
Ek vind / kry nie my sleutel nie.
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ।
mainū āpaṇī cābī nahīṁ mila rahī hai.
Ek vind / kry nie my kaartjie nie.
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ।
Mainū āpaṇī ṭikaṭa nahīṁ mila rahī.
 
 
 
 
jy – jou
ਤੂੰ – ਤੇਰਾ / ਤੇਰੀ / ਤੇਰੇ
Tū – tērā/ tērī/ tērē
Het jy jou sleutel gevind / gekry?
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ?
kī tainū āpaṇī cābī mila ga'ī hai?
Het jy jou kaartjie gevind / gekry?
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ?
Kī tainū āpaṇī ṭikaṭa mila ga'ī hai?
 
 
 
 
hy – sy
ਉਹ – ਉਸਦਾ / ਉਸਦੀ / ਉਸਦੇ
Uha – usadā/ usadī/ usadē
Weet jy waar sy sleutel is?
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ?
kī tainū patā hai, usadī cābī kithē hai?
Weet jy waar sy kaartjie is?
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ?
Kī tainū patā hai, usadī ṭikaṭa kithē hai?
 
 
 
 
sy – haar
ਉਹ – ਉਸਦਾ / ਉਸਦੀ / ਉਸਦੇ
Uha – usadā/ usadī/ usadē
Haar geld is weg.
ਉਸਦੇ ਪੈਸੇ ਚੋਰੀ ਹੋ ਗਏ ਹਨ।
usadē paisē cōrī hō ga'ē hana.
En haar kredietkaart is ook weg.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ।
Atē usadā kraiḍiṭa kāraḍa vī cōrī hō gi'ā hai.
 
 
 
 
ons – ons
ਅਸੀਂ – ਸਾਡਾ / ਸਾਡੀ / ਸਾਡੇ
Asīṁ – sāḍā/ sāḍī/ sāḍē
Ons oupa is siek.
ਸਾਡੇ ਦਾਦਾ ਜੀ ਬੀਮਾਰ ਹਨ।
sāḍē dādā jī bīmāra hana.
Ons ouma is gesond.
ਸਾਡੀ ਦਾਦੀ ਦੀ ਸਿਹਤ ਚੰਗੀ ਹੈ।
Sāḍī dādī dī sihata cagī hai.
 
 
 
 
julle – julle
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ
Tusīṁ sārē – tuhāḍā/ tuhāḍī/ tuhāḍē
Kinders, waar is julle pappa?
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ?
baci'ō, tuhāḍē pitā jī kithē hana?
Kinders, waar is julle mamma?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ?
Baci'ō, tuhāḍē mātā jī kithē hana?
 
 
 
 
 

previous page  up Inhoud  next page  | Free download MP3:  ALL  61-70 | BUY the BOOK!  | Free Android app | Free iPhone app

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 Afrikaans - Punjabi vir beginners