Leer van vreemde tale aanlyn
previous page  up Inhoud  next page  | Free download MP3:  ALL  51-60  | Free Android app | Free iPhone app

Home  >   50tale   >   Afrikaans   >   Punjabi   >   Inhoud


60 [sestig]

In die bank

 


60 [ਸੱਠ]

ਬੈਂਕ ਵਿੱਚ

 

 
Ek wil graag ’n rekening oopmaak.
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ।
maiṁ ika khātā khōl'haṇā cāhudā/ cāhudī hāṁ.
Hier is my paspoort.
ਇਹ ਮੇਰਾ ਪਾਸਪੋਰਟ ਹੈ।
Iha mērā pāsapōraṭa hai.
En hier is my adres.
ਅਤੇ ਇਹ ਮੇਰਾ ਪਤਾ ਹੈ।
Atē iha mērā patā hai.
 
 
 
 
Ek wil graag geld in my rekening inbetaal.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇē khātē vica paisē jamhāṁ karavā'uṇā cāhudā/ cāhudī hāṁ.
Ek wil graag geld uit my rekening onttrek.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇē khātē vicōṁ paisē kaḍhavā'uṇā cāhudā/ cāhudī hāṁ.
Ek wil graag die rekeningstate afhaal.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ।
Maiṁ āpaṇē khātē dā vēravā laiṇā cāhudā/ cāhudī hāṁ.
 
 
 
 
Ek wil graag ’n reisigerstjek wissel.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ।
Maiṁ yātarī caika laiṇā cāhudā/ cāhudī hāṁ.
Wat is die fooie?
ਸ਼ੁਲਕ ਕਿੰਨਾ ਹੈ?
Śulaka kinā hai?
Waar moet ek teken?
ਮੈਂ ਹਸਤਾਖਰ ਕਿੱਥੇ ਕਰਨੇ ਹਨ?
Maiṁ hasatākhara kithē karanē hana?
 
 
 
 
Ek verwag ’n oorbetaling vanaf Duitsland.
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ।
Maiṁ jaramanī tōṁ paisi'āṁ dī uḍīka kara rihā hāṁ.
Hier is my rekeningnommer.
ਇਹ ਮੇਰਾ ਖਾਤਾ – ਨੰਬਰ ਹੈ।
Iha mērā khātā – nabara hai.
Is die geld oorbetaal?
ਕੀ ਪੈਸੇ ਆਏ ਹਨ?
Kī paisē ā'ē hana?
 
 
 
 
Ek wil graag hierdie geld wissel.
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ।
Maiṁ iha rakama badalā'uṇī cāhudā/ cāhudī hāṁ.
Ek het Amerikaanse dollar nodig.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ।
Mainū amarīkī ḍālara cāhīdē hana.
Kan u asseblief vir my klein note gee.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ।
Mainū ṭuṭē paisē cāhīdē hana.
 
 
 
 
Is hier ’n kitsbank (OTM)?
ਕੀ ਇੱਥੇ ਕੋਈ ਏਟੀਐੱਮ ਹੈ?
Kī ithē kō'ī ēṭī'aima hai?
Hoeveel geld kan mens hier trek?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ?
Khātē vicōṁ kinē paisē kaḍhē jā sakadē hana?
Watter kredietkaarte kan mens gebruik?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ?
Kihaṛē kraiḍiṭa kāraḍa isatēmāla kītē jā sakadē hana?
 
 
 
 
 

previous page  up Inhoud  next page  | Free download MP3:  ALL  51-60  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners