Leer van vreemde tale aanlyn
previous page  up Inhoud  next page  | Free download MP3:  ALL  41-50  | Free Android app | Free iPhone app

Home  >   50tale   >   Afrikaans   >   Punjabi   >   Inhoud


48 [agt en veertig]

Vakansieaktiwiteite

 


48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

 

 
Is die strand skoon?
ਕੀ ਸਮੁੰਦਰ ਕੰਢਾ ਸਾਫ ਹੈ?
kī samudara kaḍhā sāpha hai?
Kan mens daar swem?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ?
Kī uthē iśanāna kītā jā sakadā hai?
Is dit nie gevaarlik om daar te swem nie?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ?
Uthē tairana vica kō'ī khatarā tāṁ nahīṁ hai?
 
 
 
 
Kan mens hier ’n sonsambreel huur?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ?
Kī ithē sūrajī chatarī kirā'ē tē la'ī jā sakadī hai?
Kan mens hier ’n lêstoel huur?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ?
Kī ithē ḍaika – kurasī kirā'ē tē mila sakadī hai?
Kan mens hier ’n boot huur?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ?
Kī ithē kiśatī kirā'ē tē mila sakadī hai?
 
 
 
 
Ek sou graag wou branderry.
ਮੈਂ ਸਰਫ ਕਰਨਾ ਚਾਹੁੰਦਾ ਹਾਂ।
Maiṁ sarapha karanā cāhudā hāṁ.
Ek sou graag wou duik.
ਮੈਂ ਗੋਤਾ ਲਗਾਉਣਾ ਹੈ।
Maiṁ gōtā lagā'uṇā hai.
Ek sou graag wou waterski.
ਮੈਂ ਵਾਟਰ ਸਕੀਇੰਗ ਕਰਨੀ ਹੈ।
Maiṁ vāṭara sakī'iga karanī hai.
 
 
 
 
Kan mens ’n branderplank huur?
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ।
Kī sarapha – bōraḍa kirā'ē tē mila sakadā hai.
Kan mens duiktoerusting huur?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ?
Kī ithē cubhī – yatara kirā'ē tē mila sakadā hai?
Kan mens waterski’s huur?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ?
Kī ithē vāṭara – sakīza kirā'ē tē mila sakadē hana?
 
 
 
 
Ek is net ’n beginner.
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ।
Maiṁ sirapha sikha rihā/ rahī hāṁ.
Ek is middelmatig goed.
ਮੈਂ ਸਧਾਰਣ ਹਾਂ।
Maiṁ sadhāraṇa hāṁ.
Ek is taamlik goed.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ।
Mainū bahuta vadhī'ā tarīkē nāla ā'undā hai.
 
 
 
 
Waar is die skihyser?
ਸਕੀ – ਲਿਫਟ ਕਿੱਥੇ ਹੇ?
Sakī – liphaṭa kithē hē?
Het jy dan ski’s by jou?
ਕੀ ਤੇਰੇ ਕੋਲ ਸਕੀਜ਼ ਹੈ?
Kī tērē kōla sakīza hai?
Het jy dan skistewels by jou?
ਕੀ ਤੇਰੇ ਕੋਲ ਸਕੀਜ਼ – ਬੂਟ ਹਨ?
Kī tērē kōla sakīza – būṭa hana?
 
 
 
 
 

previous page  up Inhoud  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners