Leer van vreemde tale aanlyn
previous page  up Inhoud  next page  | Free download MP3:  ALL  41-50  | Free Android app | Free iPhone app

Home  >   50tale   >   Afrikaans   >   Punjabi   >   Inhoud


41 [een en veertig]

Waar is ...?

 


41 [ਇਕਤਾਲੀ]

ਦਿਸ਼ਾ – ਗਿਆਨ

 

 
Waar is die toerismekantoor?
ਸੈਰ – ਸਪਾਟਾ ਦਫਤਰ ਕਿੱਥੇ ਹੈ?
saira – sapāṭā daphatara kithē hai?
Het u ’n stadskaart vir my?
ਕੀ ਤੁਹਾਡੇ ਕੋਲ ਮੇਰੇ ਲਈ ਸ਼ਹਿਰ ਦਾ ਨਕਸ਼ਾ ਹੈ?
Kī tuhāḍē kōla mērē la'ī śahira dā nakaśā hai?
Kan mens hier ’n kamer bespreek?
ਕੀ ਇੱਥੇ ਹੋਟਲ ਦੇ ਕਮਰੇ ਦਾ ਬੰਦੋਬਸਤ ਹੋ ਸਕਦਾ ਹੈ?
Kī ithē hōṭala dē kamarē dā badōbasata hō sakadā hai?
 
 
 
 
Waar is die ou stad?
ਪੁਰਾਣਾ ਸ਼ਹਿਰ ਕਿੱਥੇ ਹੈ?
Purāṇā śahira kithē hai?
Waar is die katedraal?
ਚਰਚ ਕਿੱਥੇ ਹੈ?
Caraca kithē hai?
Waar is die museum?
ਅਜਾਇਬ – ਘਰ ਕਿੱਥੇ ਹੈ?
Ajā'iba – ghara kithē hai?
 
 
 
 
Waar kan mens seëls koop?
ਡਾਕ – ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ?
Ḍāka – ṭikaṭa kithōṁ kharīdī jā sakadī hai?
Waar kan mens blomme koop?
ਫੁੱਲ ਕਿੱਥੋਂ ਖਰੀਦੇ ਜਾ ਸਕਦੇ ਹਨ?
Phula kithōṁ kharīdē jā sakadē hana?
Waar kan mens kaartjies koop?
ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ?
Ṭikaṭa kithōṁ kharīdī jā sakadī hai?
 
 
 
 
Waar is die hawe?
ਬੰਦਰਗਾਹ ਕਿੱਥੇ ਹੈ?
Badaragāha kithē hai?
Waar is die mark?
ਬਜ਼ਾਰ ਕਿੱਥੇ ਹੈ?
Bazāra kithē hai?
Waar is die kasteel?
ਮਹਿਲ ਕਿੱਥੇ ਹੈ?
Mahila kithē hai?
 
 
 
 
Wanneer begin die toer?
ਟੂਰ ਕਦੋਂ ਸ਼ੁਰੂ ਹੁੰਦਾ ਹੈ?
Ṭūra kadōṁ śurū hudā hai?
Wanneer eindig die toer?
ਟੂਰ ਕਦੋਂ ਖਤਮ ਹੁੰਦਾ ਹੈ?
Ṭūra kadōṁ khatama hudā hai?
Hoe lank is die toer?
ਟੂਰ ਕਿੰਨੇ ਸਮੇਂ ਦਾ ਹੁੰਦਾ ਹੈ?
Ṭūra kinē samēṁ dā hudā hai?
 
 
 
 
Ek wil graag ’n gids hê wat Duits kan praat.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਜਰਮਨ ਬੋਲ ਸਕਦਾ ਹੋਵੇ।
Mainū ika gā'īḍa cāhīdā hai jō jaramana bōla sakadā hōvē.
Ek wil graag ’n gids hê wat Italiaans kan praat.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਇਟਾਲੀਅਨ ਬੋਲ ਸਕਦਾ ਹੋਵੇ।
Mainū ika gā'īḍa cāhīdā hai jō iṭālī'ana bōla sakadā hōvē.
Ek wil graag ’n gids hê wat Frans kan praat.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਫਰਾਂਸੀਸੀ ਬੋਲ ਸਕਦਾ ਹੋਵੇ।
Mainū ika gā'īḍa cāhīdā hai jō pharānsīsī bōla sakadā hōvē.
 
 
 
 
 

previous page  up Inhoud  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners