Leer van vreemde tale aanlyn
previous page  up Inhoud  next page  | Free download MP3:  ALL  31-40  | Free Android app | Free iPhone app

Home  >   50tale   >   Afrikaans   >   Punjabi   >   Inhoud


34 [vier en dertig]

In die trein

 


34 [ਚੌਂਤੀ]

ਟ੍ਰੇਨ ਵਿੱਚ

 

 
Is dit die trein na Berlyn?
ਕੀ ਬਰਲਿਨ ਲਈ ਇਹੋ ਟ੍ਰੇਨ ਹੈ?
kī baralina la'ī ihō ṭrēna hai?
Wanneer vertrek die trein?
ਇਹ ਟ੍ਰੇਨ ਕਦੋਂ ਚਲਦੀ ਹੈ?
Iha ṭrēna kadōṁ caladī hai?
Wanneer kom die trein in Berlyn aan?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ?
Iha ṭrēna baralina kadōṁ pahucadī hai?
 
 
 
 
Verskoon my, mag ek verby kom?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ?
Māpha karanā kī maiṁ agē jā sakadā/ sakadī hāṁ?
Ek dink dit is my sitplek.
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ।
Mērā khi'āla hai iha mērī jagāha hai.
Ek dink dat u in my sitplek sit.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ।
Mainū lagadā hai ki tū mērī jagāha tē baiṭhā/ baiṭhī haiṁ.
 
 
 
 
Waar is die slaapwa?
ਸਲੀਪਰ ਕਿੱਥੇ ਹੈ?
Salīpara kithē hai?
Die slaapwa is aan die einde van die trein.
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ।
Salīpara ṭrēna dē ata vica hai.
En waar is die eetwa? – Aan die voorkant van die trein.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ।
Atē bhōjanayāna/ bhōjanāli'ā kithē hai? –Śurū vica.
 
 
 
 
Mag ek onder slaap?
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ?
Kī maiṁ hēṭhāṁ sō sakadā/ sakadī hāṁ?
Mag ek in die middel slaap?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ?
Kī maiṁ vicakāra sō sakadā/ sakadī hāṁ?
Mag ek bo slaap?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ?
Kī maiṁ upara sō sakadā/ sakadī hāṁ?
 
 
 
 
Wanneer kom ons by die grens aan?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ?
Asīṁ sarahada tē kadōṁ hōvāṅgē?
Hoe lank duur die rit na Berlyn?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ?
Baralina yātarā vica kinā samāṁ lagadā hai?
Is die trein vertraag?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ?
Kī ṭrēna dērī nāla cala rahī hai?
 
 
 
 
Het u iets om te lees?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ?
Kī tuhāḍē kōla paṛhana la'ī kujha hai?
Kan mens hier iets te ete en te drinke kry?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ?
Kī ithē khāṇa – pīṇa la'ī kujha mila sakadā hai?
Kan u my asseblief seweuur wakker maak?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ?
Kī tusīṁ mainū 7 vajē jagā'ugē?
 
 
 
 
 

previous page  up Inhoud  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners