Leer van vreemde tale aanlyn
previous page  up Inhoud  next page  | Free download MP3:  ALL  11-20  | Free Android app | Free iPhone app

Home  >   50tale   >   Afrikaans   >   Punjabi   >   Inhoud


14 [veertien]

Kleure

 


14 [ਚੌਦਾਂ]

ਰੰਗ

 

 
Die sneeu is wit.
ਬਰਫ ਸਫੈਦ ਹੁੰਦੀ ਹੈ।
barapha saphaida hudī hai.
Die son is geel.
ਸੂਰਜ ਪੀਲਾ ਹੁੰਦਾ ਹੈ।
Sūraja pīlā hudā hai.
Die lemoen is oranje.
ਸੰਤਰਾ ਨਾਰੰਗੀ ਹੁੰਦਾ ਹੈ।
Satarā nāragī hudā hai.
 
 
 
 
Die kersie is rooi.
ਚੈਰੀ ਲਾਲ ਹੁੰਦੀ ਹੈ।
Cairī lāla hudī hai.
Die hemel is blou.
ਅਕਾਸ਼ ਨੀਲਾ ਹੁੰਦਾ ਹੈ।
Akāśa nīlā hudā hai.
Die gras is groen.
ਘਾਹ ਹਰਾ ਹੁੰਦਾ ਹੈ।
Ghāha harā hudā hai.
 
 
 
 
Die grond / aarde is bruin.
ਮਿੱਟੀ ਭੂਰੀ ਹੁੰਦੀ ਹੈ।
Miṭī bhūrī hudī hai.
Die wolke is grys.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ।
Badala salēṭī raga dē hudē hana.
Die bande is swart.
ਟਾਇਰ ਕਾਲੇ ਹੁੰਦੇ ਹਨ।
Ṭā'ira kālē hudē hana.
 
 
 
 
Watter kleur is die sneeu? Wit.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ
Barapha dā raga kihaṛā hudā hai? Saphaida
Watter kleur is die son? Geel.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ
sūraja dā raga kihaṛā hudā hai? Pīlā
Watter kleur is die lemoen? Oranje.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ
satarē dā raga kihaṛā hudā hai? Naragī
 
 
 
 
Watter kleur is die kersie? Rooi.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ
cairī dā raga kihaṛā hudā hai?Lāla
Watter kleur is die hemel? Blou.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ
akāśa dā raga kihaṛā hudā hai? Nīlā
Watter kleur is die gras? Groen.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ
ghāha dā raga kihaṛā hudā hai?Harā
 
 
 
 
Watter kleur is die aarde? Bruin.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ
miṭī dā raga kihaṛā hudā hai? Bhūrā
Watter kleur is die wolke? Grys.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ
badala dā raga kihaṛā hudā hai?Salēṭī
Watter kleur is die bande? Swart.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ
ṭā'irāṁ dā raga kihaṛā hudā hai? Kālā
 
 
 
 
 

previous page  up Inhoud  next page  | Free download MP3:  ALL  11-20  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 Afrikaans - Punjabi vir beginners